Radio Punjab Today

تقييم: 0 (7)
0

Language:
4
http://radiopunjabtoday.com
الجنس الأدبي:  الموسيقى المختلفة
معدل البت: 32
تنسيق الصوت: MP3
المزج على الانترنت:
Winamp

Radio Punjab Today

Radio Punjab Today - talk show , news, debate and interviews with prominent Punjabi personalities-- news from USARadio Punjab today is a mission against drugs and corruption and bring all Punjabis on one platform to listen Please dial in USA 712-432-7719 to contact us E- Mail at info@radiopunjabtoday.com or +91-9780141741 our Studio Phone number is +919216410666S waran Singh Danewalia
http://www.RadioPunjabToday.com
 يعيش الآن:
 
That played on the radio:
05 - 05-2021-Geetbahar
Artist - Track 11
23 - 01-2020 Nuqta E Nazar
Harbhajan Maan(Jatt.fm) - Akhiaan Ch Neendar(Jatt.fm)
27 - 11-- Ji Aayan Nu--Ranjit Matt Sheron
22 - 01-2020 Kujh Suniye Kujh Kahiye
18 - 09-2019 Jee Aaayan Nu (Albel Brar)
Laag Gale Sun Binti Meri Jukebox By Bhai Mehtab Singh Ji Jalandar Wale
Nachhatar Gill (Djjohal.com) - Kamli Nu (Djjohal.com)
Karamjit Anmol (Djpunjab.com) - Ramte Ramte (Parahuna) (Djpunjab.com)
Unknown Artist -
Chimta Tan Vajda - Atta Ullah Khan
Bibi Baljit Kaur Khalsa - Tu Kaahe Dole Pranian
B Side
07. Das Main Ki Pyar Wicho
Must Nazron Se (Remix)
20 - 01-2020--Shamadan
20 - 01-2020--Shamadan
La La La La Hogi - Mohd.siddique
Artist - Track 09
تعليقات:
        • user dmcanoticezenomedia.com 09.19.2018 (05:23) 0
      • Hello Radio Pervii Team, We would like you to please update the stream URL of Radio Punjab Today located on your website http://www.radio.pervii.com/fr/radio/241849.htm To this streaming http://stream.zenolive.com/019324w4ez4tv please. Zeno Media holds the exclusive rights to distribute this radio station’s content online. Kindly confirm once you’ve updated the stream, Thank you
      • ReplyReply
        • user dmcanoticezenomedia.com 09.19.2018 (05:23) 0
      • Hello Radio Pervii Team, We would like you to please update the stream URL of Radio Punjab Today located on your website http://www.radio.pervii.com/fr/radio/241849.htm To this streaming http://stream.zenolive.com/019324w4ez4tv please. Zeno Media holds the exclusive rights to distribute this radio station’s content online. Kindly confirm once you’ve updated the stream, Thank you
      • ReplyReply
        • user Nikols 04.04.2019 (01:47) 0
      • Hello Pervii Team, We would like you to please update the stream URL of Newstalk 93 FM Abaguisii Global Radio Radio Punjabi Today Naspa Radio UK Radio 251 Ethiopia Radio Next 93.2 Ecua Ambato Radio Radio Lumiere Haiti Cali de Rumba Radio Hamrah Radio Namkin Adoracion Radio Radio La Phare Radio Ibo 98.5 Fm RCH 2000 Radio Cadena Mi Gente Radio DJ Guatemala La Fiesta Latina Nuestra Radio Cristiana marimba 24/7 Candelita7 Uyaalo Radio Radio Mega Am Radio albayane located on your website to this streaming please. http://stream.zenolive.com/4bmfzbcfmxmtv http://stream.zenolive.com/2t7hscb6k3vtv http://stream.zenolive.com/480z3etk3d5tv http://stream.zenolive.com/4ebbskh2014tv http://stream.zenolive.com/efy099naez4tv http://stream.zenolive.com/k5teqxceh24tv http://stream.zenolive.com/g89nuc7ub3vtv http://stream.zenolive.com/6wv03kpkts5tv http://stream.zenolive.com/6y7hbugqss5tv http://stream.zenolive.com/6ftrtugez5vtv http://stream.zenolive.com/sgkeutfbaw5tv http://stream.zenolive.com/urpbfhg5rv5tv http://stream.zenolive.com/ehucfmyyzs5tv http://stream.zenolive.com/ua1uavnxsv5tv http://stream.zenolive.com/e18znd6d9v5tv http://stream.zenolive.com/wwnsypvway5tv http://stream.zenolive.com/nr952x4w9s5tv http://stream.zenolive.com/8482yksb4y5tv http://stream.zenolive.com/0x3v8pq0ys5tv http://stream.zenolive.com/s8h14ym5asmtv http://stream.zenolive.com/wqgpnqun50duv http://stream.zenolive.com/wtuvp08xq1duv http://stream.zenolive.com/03sspeku30duv http://stream.zenolive.com/seb77kna90duv Zeno Media holds the exclusive rights to distribute this radio station’s content online. Kindly confirm once you’ve updated the stream. Thank you
      • ReplyReply
          • user admin 04.04.2019 (18:56) 0
        • Our portal supports only Shoutcast or Icecast streams.
        • ReplyReply
  • Your name:
    captcha


قائمة الراديو
Your Radio playlist is empty (تسجيل)
YouTube
RSS Feed News Categories My list of RSS feeds Change site language and RSS feeds العربية RSS: سرعة القراءة 0
RSS: أخبار
  • ਪਹਿਲ ਦੇ ਅਧਾਰ ‘ਤੇ ਹੱਲ ਹੋਣਗੇ ਬੇਰੁਜਗਾਰ ਅਧਿਆਪਕਾਂ ਦੇ ਮਸਲੇ , ਵੱਡੇ ਪੱਧਰ ‘ਤੇ ਕੀਤੀ ਜਾਵੇਗੀ ਪੱਕੀ ਭਰਤੀ- ਅਰਵਿੰਦ ਕੇਜਰੀਵਾਲ

    radiopunjabtoday.com Saturday, 27 November 2021 18:54:56

    ਚੰਡੀਗੜ , 27 ਨਵੰਬਰ – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਨਿਵਾਰ ਨੂੰ ਮੋਹਾਲੀ ਵਿਖੇ ਸਿੱਖਿਆ ਬੋਰਡ ਦਫਤਰ ਮੂਹਰੇ ਧਰਨੇ ਉੱਤੇ ਬੈਠੇ ਕੱਚੇ ਅਧਿਆਪਕਾਂ ਅਤੇ ਸੋਹਾਣਾ ਵਿਖੇ ਪਾਣੀ ਵਾਲੀ ਟੈਂਕੀ ਉਤੇ ਚੜੇ ਬੇਰੁਜਗਾਰ ਪੀ.ਟੀ.ਆਈ ਅਧਿਆਪਕਾਂ ਨਾਲ ਧਰਨੇ ਵਿਚ ਬੈਠੇ ਅਤੇ ਉਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੁਣਿਆ। ਕੇਜਰੀਵਾਲ ਨੇ ਧਰਨਾਕਾਰੀ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ‘ਤੇ ਕੱਚੇ ਅਧਿਆਪਕਾਂ ਨੂੰ ਪੱਕੇ (ਰੈਗੂਲਰ) ਕੀਤਾ ਜਾਵੇਗਾ, ਤਾਂ ਜੋ ਸੂਬੇ ‘ਚ ਚੰਗੀ ਸਿੱਖਿਆ ਦਾ ਮਹੌਲ ਸਿਰਜਿਆ ਜਾਵੇ। ਅਰਵਿੰਦ ਕੇਜਰੀਵਾਲ ਧਰਨਾਕਾਰੀ ਅਧਿਆਪਕਾਂ ਨੂੰ ਮਿਲਣ ਲਈ ਅੱਜ ਸਵੇਰੇ ਦਿੱਲੀ ਤੋਂ ਵਿਸ਼ੇਸ਼ ਤੌਰ ‘ਤੇ ਇਨਾਂ ਕੱਚੇ ਅਤੇ ਬੇਰੁਜਗਾਰ ਅਧਿਆਪਕਾਂ ਦੇ ਸਮਰਥਨ ਵਿਚ ਮੋਹਾਲੀ ਪਹੁੰਚੇ ਸਨ। ਇਸ ਸਮੇਂ ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ…

    Read More...

  • ਪੰਜਾਬ ਪ੍ਰੋ ਕਬੱਡੀ ਲੀਗ ਸਫਲਤਾਪੂਰਵਕ ਸੰਪੰਨ, ਨੈਸ਼ਨਲ ਪੱਧਰ ਦੀ ਲੀਗ ਵੀ ਜਲਦ ਕਰਵਾਈ ਜਾਵੇਗੀ – ਸਿਕੰਦਰ ਸਿੰਘ ਮਲੂਕਾ    

    radiopunjabtoday.com Saturday, 27 November 2021 18:51:13

    ਬਠਿੰਡਾ,27 ਨਵੰਬਰ – ਪੰਜਾਬ ਕਬੱਡੀ ਐਸੋਸੀਏਸ਼ਨ ਵੱਲੋਂ ਕਰਵਾਈ ਜਾ ਰਹੀ ਪੰਜਾਬ ਪ੍ਰੋ ਕਬੱਡੀ ਲੀਗ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮਲੂਕਾ ਵਿਖੇ ਖੇਡੇ ਗਏ । ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਅਤੇ ਸੀਨੀਅਰ ਮੀਤ ਪ੍ਰਧਾਨ ਤਜਿੰਦਰ ਸਿੰਘ ਮਿੱਡੂ ਖੇੜਾ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਲੀਗ ਵਿੱਚ ਅੱਜ ਬਹੁਤ ਫਸਵੇਂ ਮੁਕਾਬਲੇ ਹੋਏ । ਪਹਿਲੇ ਸੈਮੀ ਫਾਈਨਲ ਵਿੱਚ ਅੰਮ੍ਰਿਤਸਰ ਅਵੈਂਜਰ ਨੇ ਮੁਕਤਸਰ ਮੌਨਸਟਰ ਨੂੰ 55 ਦੇ ਮੁਕਾਬਲੇ 33ਅੰਕਾਂ ਨਾਲ ਮਾਤ ਦਿੱਤੀ । ਕਬੱਡੀ ਲੀਗ ਦੇ ਦੂਜੇ ਸੈਮੀਫਾਈਨਲ ਵਿਚ ਰੋਪੜ ਰੇਂਜਰ ਨੇ  ਫ਼ਾਜ਼ਿਲਕਾ ਫਾਰਚੂਨਰ ਨੂੰ 46 ਦੇ ਮੁਕਾਬਲੇ26 ਅੰਕਾਂ ਨਾਲ ਹਰਾਇਆ ।  ਅੰਮ੍ਰਿਤਸਰ ਅਵੈਂਜਰ ਅਤੇ ਰੋਪੜ ਰੇਂਜਰ ਵਿੱਚ ਹੋਇਆ ਫਾਈਨਲ ਮੁਕਾਬਲਾ ਬਹੁਤ ਹੀ ਦਿਲਚਸਪ ਰਿਹਾ । ਦੋਨਾਂ ਹੀ ਟੀਮਾਂ ਦੇ ਗੱਭਰੂਆਂ ਵੱਲੋਂ ਕਬੱਡੀ ਦੇ ਜਬਰਦਸਤ ਜੌਹਰ ਵਿਖਾਏ ਗਏ ।ਮੁਕਾਬਲਾ ਅਖੀਰ ਤੱਕ ਦਿਲਚਸਪ ਬਣਿਆ ਰਿਹਾ । ਅੰਤ ਵਿੱਚ…

    Read More...

  • ਵਧੀਆ ਸਿੱਖਿਆ ਪ੍ਰਣਾਲੀ ਸਦਕਾ ਦੇਸ਼ ਭਰ ’ਚੋਂ ਪੰਜਾਬ ਪਹਿਲੇ ਨੰਬਰ ’ਤੇ, ਕੇਜਰੀਵਾਲ ਪੰਜਾਬ ਸਿੱਖਿਆ ਮਾਡਲ ਤੋਂ ਸਿੱਖੇ: ਸਿੰਗਲਾ

    radiopunjabtoday.com Saturday, 27 November 2021 18:45:54

    ਸੰਗਰੂਰ, 27 ਨਵੰਬਰ – ਪੰਜਾਬ ਦੇ ਕੈਬਨਿਟ ਮੰਤਰੀ  ਵਿਜੈ ਇੰਦਰ ਸਿੰਗਲਾ ਨੇ ਅੱਜ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ ਅਤੇ ਦਿੱਲੀ ਸਰਕਾਰ ਦੇ ਦਿੱਲੀ ਮਾਡਲ ਦੇ ਝੂਠੇ ਦਾਅਵਿਆਂ ਨਾਲ ਲੋਕਾਂ ਨੂੰ ਧੋਖਾ ਦੇਣ ਦੀ ਨਿੰਦਾ ਕੀਤੀ। ਸਿੰਗਲਾ ਦੀ ਇਹ ਟਿੱਪਣੀ ਮਨੀਸ਼ ਸਿਸੋਦੀਆ ਵੱਲੋਂ ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਦਿੱਤੇ ਗਏ ਬਿਆਨ ਤੋਂ ਬਾਅਦ ਆਈ ਹੈ। ਸਿੰਗਲਾ ਨੇ ਕਿਹਾ ਕਿ ਦਿੱਲੀ ਮਾਡਲ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ ਅਤੇ ਪੰਜਾਬ ਦੇ ਲੋਕ ਇਸ ਨੂੰ ਪਛਾਣ ਚੁੱਕੇ ਹਨ। ਸਿਸੋਦੀਆ ਨੇ ਦਿੱਲੀ ਵਿੱਚ ਸਿੱਖਿਆ ਬਾਰੇ ਵੱਡੇ-ਵੱਡੇ ਦਾਅਵੇ ਕੀਤੇ ਪਰ ਇਹ ਜਾਨਣ ਵਿੱਚ ਅਸਫਲ ਰਹੇ ਕਿ ਪ੍ਰਦਰਸ਼ਨ ਗ੍ਰੇਡਿੰਗ ਇੰਡੈਕਸ (ਪੀਜੀਆਈ) ਵਿੱਚ ਪੰਜਾਬ ਪਹਿਲੇ ਨੰਬਰ ‘ਤੇ ਹੈ, ਜੋ ਕਿ ਭਾਰਤ ਸਰਕਾਰ ਦੁਆਰਾ 70 ਵੱਖ-ਵੱਖ ਮਾਪਦੰਡਾਂ ‘ਤੇ ਰਾਜਾਂ ਦੀ ਕਾਰਗੁਜ਼ਾਰੀ ਨੂੰ ਦਰਜਾਬੰਦੀ ਲਈ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ…

    Read More...

  • ਪੰਜਾਬ ਕਬੱਡੀ ਲੀਗ ‘ਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਰਹੀ ਜੇਤੂ, ਰੋਪੜ ਦੂਜੇ ਸਥਾਨ ਤੇ

    radiopunjabtoday.com Saturday, 27 November 2021 17:57:42

    ਬਠਿੰਡਾ, 27 ਨਵੰਬਰ – ਮਲੂਕਾ ਪਿੰਡ ਵਿੱਚ ਕਰਵਾਏ ਗਏ ਪੰਜਾਬ ਕਬੱਡੀ ਲੀਗ ਦੇ ਫਾਈਨਲ ਮੁਕਾਬਲੇ ‘ਚ ਇੱਕ ਅੰਕ ਦੇ ਫਰਕ ਨਾਲ ਅ੍ਰਮਿਤਸਰ ਦੀ ਟੀਮ ਜੇਤੂ ਰਹੀ ਜਦਕਿ ਰੋਪੜ ਦੀ ਟੀਮ ਦੂਜੇ ਸਥਾਨ ਤੇ ਰਹੀ। 44 – 43 ਦੇ ਇਸ ਮੁਕਾਬਲੇ ‘ਚ ਹਾਫ ਤੋਂ ਪਹਿਲਾਂ ਅੰਮ੍ਰਿਤਸਰ 10 ਅੰਕਾਂ ਤੇ ਪਿੱਛੇ ਸੀ। ਇਸ ਫਸਵੇਂ ਮੁਕਾਬਲੇ ਵਿੱਚ ਰੇਡਰਾਂ ਦੀ ਅਹਿਮ ਭੂਮਿਕਾ ਰਹੀ । ਜੇਤੂ ਕਬੱਡੀ ਟੀਮ ਨੂੰ 61 ਹਜ਼ਾਰ ਰੁਪਏ ਦਾ ਇਨਾਮ ਤੇ ਦੂਜੇ ਨੰਬਰ ਵਾਲੀ ਟੀਮ ਨੂੰ 41 ਹਜ਼ਾਰ ਰੁਪਏ ਦਾ ਇਨਾਮ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦਿੱਤਾ।

  • ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਵੱਲੋਂ ਆਕਲੀਆ, ਮਾਨ ਅਤੇ ਢੇਲਵਾਂ ਦਾ ਕੀਤਾ ਸਨਮਾਨ

    radiopunjabtoday.com Saturday, 27 November 2021 17:51:26

    ਬਠਿੰਡਾ, 27 ਨਵੰਬਰ – ਪਿਛਲੇ ਦਿਨੀਂ ਅਕਾਲੀ ਦਲ ਪਾਰਟੀ ਵੱਲੋਂ ਨਵ ਨਿਯੁਕਤ ਕਿਸਾਨ ਵਿੰਗ ਜਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਸਵਰਨ ਸਿੰਘ ਆਕਲੀਆ ਨੇ ਅੱਜ ਬਠਿੰਡਾ ਦਿਹਾਤੀ ਹਲਕੇ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਭੱਟੀ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ । ਇਸ ਮੌਕੇ ਭੱਟੀ ਨੇ ਨਵ ਨਿਯੁਕਤ ਜ਼ਿਲਾ ਦਿਹਾਤੀ ਪ੍ਰਧਾਨ ਸਵਰਨ ਸਿੰਘ ਆਕਲੀਆ, ਜ਼ਿਲ੍ਹਾ ਸ਼ਹਿਰੀ ਬਠਿੰਡਾ ਦੇ ਪ੍ਰਧਾਨ ਚਮਕੌਰ ਸਿੰਘ ਮਾਨ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਲਾਭ ਸਿੰਘ ਢੇਲਵਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ । ਭੱਟੀ ਨੇ ਆਕਲੀਆ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਿਲ੍ਹਾ ਪ੍ਰੈਸ ਸਕੱਤਰ ਡਾ ਓਮ ਪ੍ਰਕਾਸ਼ ਸ਼ਰਮਾ, ਸਰਕਲ ਜਥੇਦਾਰ ਜਗਸੀਰ ਸਿੰਘ ਬੱਲੂਆਣਾ, ਇਕਬਾਲ ਸਿੰਘ ਬੁਰਜ ਮਹਿਮਾ, ਗੁਰਵਿੰਦਰ ਸਿੰਘ ਜੱਸੀ ਪੌ ਵਾਲੀ, ਗੁਰਜੀਤ ਸਿੰਘ ਗੋਰਾ ਦਿਉਣ, ਨਿਰਮਲ ਸਿੰਘ ਸਾਬਕਾ ਪ੍ਰਧਾਨ ਕੋਟਸ਼ਮੀਰ,…

    Read More...

  • ਬਠਿੰਡਾ : ਇੱਕ ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਦਾ ਕੀਤਾ ਆਯੋਜਨ

    radiopunjabtoday.com Saturday, 27 November 2021 17:47:14

    ਬਠਿੰਡਾ, 27 ਨਵੰਬਰ – ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਐੱਮ.ਡੀ.), ਬਠਿੰਡਾ ਨੇ ਡਿਪਟੀ ਡਾਇਰੈਕਟਰ ਸ਼੍ਰੀ ਵਿਸ਼ਾਲ ਸਿੰਗਲਾ ਦੀ ਅਗਵਾਈ ਹੇਠ ਇੱਕ ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਦਾ ਆਯੋਜਨ ਕੀਤਾ ਗਿਆ। ਸਿਖਲਾਈ ਦੌਰਾਨ ‘ਉਦਯੋਗਾਂ ਚ ਜ਼ੀਰੋ ਐਕਸੀਡੈਂਟਸ’ ਸਿਖਲਾਈ ਵਿੱਚ ਸੁਰੱਖਿਆ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ।         ਸਿਖਲਾਈ ਦਾ ਸੰਚਾਲਨ ਉੱਘੇ ਫੈਕਲਟੀ ਮੈਂਬਰ ਡਾ. ਪ੍ਰਵੀਨ ਮੁਦਗਲ, ਸੀ.ਐਮ.ਓ., ਐਚ.ਐਮ.ਈ.ਐਲ., ਸ੍ਰੀ ਨਰਿੰਦਰ ਬੱਸੀ, ਡਿਪਟੀ ਚੀਫ਼ ਵਾਰਡਨ (ਸਿਵਲ ਡਿਫੈਂਸ) ਤੇ ਸ੍ਰੀ ਅਨਿਲ ਸ਼ਰਮਾ, ਸੁਰੱਖਿਆ ਅਫ਼ਸਰ (ਐਨ.ਐਫ.ਐਲ.) ਦੁਆਰਾ ਕੀਤਾ ਗਿਆ।         ਇਸ ਮੌਕੇ ਨਿੱਜੀ ਸੁਰੱਖਿਆ ਉਪਕਰਨਾਂ (ਪੀਪੀਈ) ਦੀ ਵਰਤੋਂ, ਮਹੱਤਵ ਤੇ ਦੇਖਭਾਲ, ਸੁਰੱਖਿਅਤ ਅਤੇ ਸਿਹਤਮੰਦ ਜੀਵਨ ਜਿਊਣ, ਖਤਰੇ ਦੀ ਪਛਾਣ, ਅਤੇ ਸੁਰੱਖਿਆ ਪ੍ਰਬੰਧਨ ਪ੍ਰਣਾਲੀਆਂ ਨਾਲ ਸਬੰਧਤ ਉਪਾਅ ਸਾਂਝੇ ਕੀਤੇ। ਸੈਸ਼ਨ ਬਹੁਤ ਜ਼ਿਆਦਾ ਇੰਟਰਐਕਟਿਵ, ਆਡੀਓ-ਵਿਜ਼ੂਅਲ ਮੋਡਾਂ ਦੀ ਵਰਤੋਂ ਕਰਦੇ ਹੋਏ, ਸੁਰੱਖਿਆ ਵੀਡੀਓਜ਼ ਤੇ ਕੇਸ ਅਧਿਐਨਾਂ ਦੇ ਵਿਸਤ੍ਰਿਤ ਵਿਸ਼ਲੇਸ਼ਣ ਸਮੇਤ ਵਿਸਥਾਰਤ ਜਾਣਕਾਰੀ ਦਿੱਤੀ ਗਈ।         ਇਸ ਦੌਰਾਨ ਉਦਯੋਗਾਂ ਵਿੱਚ ਸੁਰੱਖਿਆ ਸੰਸਕ੍ਰਿਤੀ ਦੀ ਲੋੜ ‘ਤੇ ਜ਼ੋਰ ਦਿੰਦਿਆਂ ਜੀਐਮ (ਟੀ) ਸ਼੍ਰੀ ਵਿਨੋਦ ਕੁਮਾਰ ਝਾਅ ਨੇ ਕਿਹਾ ਕਿ ਅਸੀਂ ਇੱਕ ਅਭਿਆਸ ਦੀ ਬਜਾਏ ਇੱਕ ਜੀਵਨ ਢੰਗ ਦੇ ਤੌਰ ‘ਤੇ ਸੁਰੱਖਿਆ-ਪਹਿਲਾਂ ਸੱਭਿਆਚਾਰ ਨੂੰ ਮਜ਼ਬੂਤੀ ਨਾਲ ਮੰਨਦੇ ਹਾਂ ਤੇ ਇਸ ਨੂੰ ਉਤਸ਼ਾਹਿਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸੁਰੱਖਿਆ ਇੱਕ ਪ੍ਰਾਇਮਰੀ ਤੇ ਨਾਜ਼ੁਕ ਮੁੱਲ ਹੈ ਜੋ ਹਰੇਕ ਵਿਅਕਤੀ ਦੀ ਜ਼ਿੰਮੇਵਾਰੀ ਹੈ ਤੇ ਇਸ ਗੁਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਟੱਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਿਯਮਤ ਤੇ ਸਬੰਧਿਤ ਉਦਯੋਗਿਕ ਸੁਰੱਖਿਆ ਸਿਖਲਾਈ ਕਰਮਚਾਰੀਆਂ ਵਿੱਚ ਸੁਰੱਖਿਆ ਸੰਸਕ੍ਰਿਤੀ ਪੈਦਾ ਕਰਨ ਵੱਲ ਇੱਕ ਮਜ਼ਬੂਤ ਕਦਮ ਹੈ, ਜਿਸਦੇ ਨਤੀਜੇ ਵਜੋਂ ਇੱਕ ਸੁਰੱਖਿਅਤ, ਸਿਹਤਮੰਦ ਅਤੇ ਅਨੁਕੂਲ ਕੰਮ ਦਾ ਮਾਹੌਲ ਹੁੰਦਾ ਹੈ।”         ਇਸ ਮੌਕੇ ਡਿਪਟੀ ਡਾਇਰੈਕਟਰ ਆਫ ਫੈਕਟਰੀਜ਼ ਸ਼੍ਰੀ ਵਿਸ਼ਾਲ ਸਿੰਗਲਾ ਨੇ ਕਿਹਾ ਕਿ “ਸੁਰੱਖਿਆ ਇੱਕ ਨਿਰੰਤਰ ਸਿੱਖਣ ਦੀ ਪ੍ਰਕਿਰਿਆ ਹੈ। ਉਦਯੋਗਿਕ ਸੁਰੱਖਿਆ ਅਤੇ ਸਫਾਈ ਦੇ ਮਹੱਤਵ ਦੇ ਨਾਲ ਸੁਰੱਖਿਆ ਨੂੰ ਲਾਗੂ ਕਰਨ ਦੇ ਨਵੇਂ ਅਤੇ ਨਵੀਨਤਾਕਾਰੀ ਤਰੀਕਿਆਂ ਨੂੰ ਸਮਝਣ ਤੇ ਸਮਝਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਅਜਿਹੀਆਂ ਸਿਖਲਾਈਆਂ ਮਹੱਤਵਪੂਰਨ ਹਨ।             ਇੱਕ ਰੋਜ਼ਾ ਸਿਖਲਾਈ ਸਮਾਗਮ ਦੀ ਆਈਓਸੀਐਲ ਤੇ ਆਈਓਸੀਐਲ ਦੇ ਸੀਨੀਅਰ ਆਗੂਆਂ ਦੁਆਰਾ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡ ਕੇ ਸਮਾਪਤੀ ਕੀਤੀ ਗਈ।

  • ਚੰਡੀਗੜ ਨਗਰ ਨਿਗਮ ਚੋਣਾਂ ਲਈ ਅਕਾਲੀ ਦਲ ਨੇ ਐਲਾਨੇ 4 ਹੋਰ ਉਮੀਦਵਾਰ

    radiopunjabtoday.com Saturday, 27 November 2021 17:38:10

    ਚੰਡੀਗੜ੍ਹ 27 ਨਵੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਚੰਡੀਗੜ੍ਹ ਦੇ ਅਬਜਰਵਰ ਡਾ. ਦਲਜੀਤ ਸਿੰਘ ਚੀਮਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟੇਰਲਾ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਨਗਰ ਨਿਗਮ ਚੰਡੀਗੜ ਦੀ ਹੋਣ ਜਾ ਰਹੀ ਚੋਣ ਲਈ ਪਾਰਟੀ ਦੇ 4 ਹੋਰ ਉਮੀਦਵਾਰਾਂ ਦੀ ਦੂਜੀ ਸੁੂਚੀ ਜਾਰੀ ਕਰ ਦਿੱਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂੁੁਚੀ ਜਾਰੀ ਕਰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਵਾਰਡ ਨੰ 8 ਤੋਂ ਹਰਦੀਪ ਸਿੰਘ ਸੱਜਣ, ਵਾਰਡ ਨੰ 22 ਤੋਂ ਸ਼੍ਰੀਮਤੀ ਰੀਮਾ ਮਹਾਜਨ, ਵਾਰਡ ਨੰ 24 ਤੋਂ ਜਗਤਾਰ ਸਿੰਘ ਪੱਪੀ ਅਤੇ ਵਾਰਡ ਨੰ 33 ਤੋਂ ਅਤੁਲ ਸ਼ਰਮਾ ਪਾਰਟੀ ਦੇ ਉਮੀਦਵਾਰ ਹੋਣਗੇ। ਅੱਜ ਐਲਾਨੇ 4 ਉਮੀਦਵਾਰਾਂ ਸਮੇਤ ਸ਼੍ਰੋਮਣੀ ਅਕਾਲੀ…

    Read More...

  • ਬਿਸ਼ਨੋਈ ਸਮਾਜ ਦੀਆਂ ਮੰਗਾਂ ਨੂੰ ਜਲਦ ਹੱਲ ਕਰਵਾਇਆ ਜਾਵੇਗਾ – ਗੁਰਕੀਰਤ ਸਿੰਘ ਕੋਟਲੀ

    radiopunjabtoday.com Saturday, 27 November 2021 17:22:45

    ਫਾਜਿ਼ਲਕਾ 27 ਨਵੰਬਰ (ਰਿਤਿਸ਼) – ਪੰਜਾਬ ਦੇ ਉਦਯੋਗ ਤੇ ਵਣਜ, ਸੂਚਨਾ ਤਕਨਾਲੌਜੀ, ਵਿਗਿਆਨ ਤੇ ਤਕਨਾਲੌਜੀ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਪਿੰਡ ਸੁਖਚੈਨ ਵਿਚ ਗਊਸ਼ਾਲਾ ਸਦਨ ਵੇਲਫੇਅਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਧੇਨੂ ਮਾਨਸ ਗਿਆਨ ਯੱਗ ਕਥਾ ਵਿਚ ਹਾਜਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਐਲਾਣ ਕੀਤਾ ਕਿ ਬਿਸ਼ਨੋਈ ਭਾਈਚਾਰੇ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਰੱਖ ਕੇ ਜਲਦ ਹੱਲ ਕਰਵਾਇਆ ਜਾਵੇਗਾ। ਬਿਸ਼ਨੋਈ ਭਾਈਚਾਰੇ ਵੱਲੋਂ ਵਾਤਾਵਰਨ ਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਸਲਾਘਾ ਕਰਦਿਆਂ ਸ: ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਬਿਸ਼ਨੋਈ ਭਾਈਚਾਰੇ ਵੱਲੋਂ ਚੌਗਿਰਦੇ ਦੀ ਸੰਭਾਲ ਲਈ ਕੀਤਾ ਜਾ ਰਿਹਾ ਕੰਮ ਪੂਰੀ ਦੁਨੀਆਂ ਲਈ ਪ੍ਰੇਰਣਾ ਸ਼੍ਰੋਤ ਹੈ।ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਜੰਭੇਸ਼ਵਰ ਭਗਵਾਨ ਜੀ ਦਾ ਸੰਦੇਸ਼ ਹਮੇਸ਼ਾ ਸਾਡਾ ਮਾਰਗਦਰਸ਼ਕ ਰਹੇਗਾ।…

    Read More...

  • ਮੁੱਖ ਮੰਤਰੀ ਚੰਨੀ ਦੀ ਚਿਤਾਵਨੀ : ਟੈਂਕੀ ਤੇ ਚੜਕੇ ਪ੍ਰਦਰਸ਼ਨ ਕਰਨ ਵਾਲਿਆਂ ਤੇ ਹੋਵੇਗਾ ਪਰਚਾ ਦਰਜ

    radiopunjabtoday.com Saturday, 27 November 2021 17:09:43

    ਬਰਨਾਲਾ, 27 ਨਵੰਬਰ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਮਹਿਲ ਕਲਾਂ ਅਨਾਜ ਮੰਡੀ ਵਿਚ ਆਪਣਾ ਭਾਸ਼ਣ ਸ਼ੁਰੂ ਕੀਤਾ ਤਾਂ ਬੇਰੁਜ਼ਗਾਰਾਂ ਵੱਲੋਂ ਚਰਨਜੀਤ ਚੰਨੀ ਖ਼ਿਲਾਫ਼ ਨਾਅਰੇ ਲਾਏ ਗਏ। ਪੁਲਿਸ ਵੱਲੋਂ ਭਾਵੇਂ ਪ੍ਰਦਰਸ਼ਨਕਾਰੀਆਂ ਨੂੰ ਮੌਕੇ ‘ਤੇ ਹੀ ਦਬੋਚ ਲਿਆ ਗਿਆ ਪਰ ਚੰਨੀ ਨੇ ਮੰਚ ਤੋਂ ਇਹ ਸੰਬੋਧਨ ਕੀਤਾ ਕਿ ਜੋ ਟੈਂਕੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰਦੇ ਹਨ ਜਾਂ ਚੱਲ ਰਹੀ ਸਟੇਜ ‘ਚ ਖ਼ਲਲ ਪਾਉਂਦੇ ਹਨ, ਉਨ੍ਹਾਂ ਖਿਲਾਫ਼ ਹੁਣ ਪਰਚੇ ਹੋਣਗੇ। ਇਹ ਪ੍ਰਦਰਸ਼ਨਕਾਰੀ ਜਾਂ ਤਾਂ ਮੇਰੇ ਨਾਲ ਆ ਕੇ ਗੱਲ ਕਰਨ ਜਾਂ ਫਿਰ ਅਜਿਹੇ ਪ੍ਰਦਰਸ਼ਨ ਨਾ ਕਰਨ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਮੰਚ ਤੋਂ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਵੇਂ ਪਹਿਲਾਂ ਵਾਲਾ ਮੁੱਖ ਮੰਤਰੀ ਸੁੱਤਾ ਨਹੀਂ ਉੱਠਦਾ ਸੀ ਤੇ ਮੈਂ ਹੁਣ ਸੌਂ ਕੇ ਨਹੀਂ ਵੇਖਿਆ। ਜਦੋਂ ਮਰਜ਼ੀ ਮੇਰੇ ਦਰਬਾਰ ਆਓ ਤੇ ਆਪਣੇ ਮਸਲੇ ਹੱਲ ਕਰਵਾਓ। ਮੁੱਖ…

    Read More...

  • ਸੰਯੁਕਤ ਕਿਸਾਨ ਮੋਰਚੇ ਦਾ ਐਲਾਨ : 29 ਨਵੰਬਰ ਨੂੰ ਸੰਸਦ ਵੱਲ ਹੋਣ ਵਾਲਾ ਟਰੈਕਟਰ ਮਾਰਚ ਮੁਲਤਵੀ

    radiopunjabtoday.com Saturday, 27 November 2021 16:54:21

    ਨਵੀਂ ਦਿੱਲੀ, 27 ਨਵੰਬਰ – ਸੰਯੁਕਤ ਕਿਸਾਨ ਮੋਰਚਾ ਵੱਲੋਂ 29 ਨਵੰਬਰ ਨੂੰ ਹੋਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਮੋਰਚੇ ਦੀ ਮੀਟਿੰਗ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਰਸ਼ਨਪਾਲ ਸਿੰਘ ਨੇ ਦੱਸਿਆ ਕਿ 29 ਨਵੰਬਰ ਨੂੰ ਸੰਸਦ ਵੱਲ ਹੋਣ ਵਾਲਾ ਟਰੈਕਟਰ ਮਾਰਚ ਮੁਲਤਵੀ ਕਰ ਦਿੱਤਾ ਗਿਆ ਹੈ। ਮੋਰਚਾ 4 ਦਸੰਬਰ ਨੂੰ ਮੁੜ ਮੀਟਿੰਗ ਕਰੇਗਾ। ਇਸ ਮੀਟਿੰਗ ‘ਚ ਕੇਂਦਰ ਸਰਕਾਰ ਦੇ ਰੁਖ਼ ਦੀ ਮੁੜ ਸਮੀਖਿਆ ਕੀਤੀ ਜਾਵੇਗੀ। ਕਿਸਾਨਾਂ ਦੇ ਘਰ ਜਾਣ ਦਾ ਫੈਸਲਾ 4 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਮੋਰਚਾ ਆਗੂਆਂ ਨੇ ਕੇਂਦਰ ਸਰਕਾਰ ਨੂੰ 4 ਦਸੰਬਰ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਮੰਗਾਂ ਮੰਨੀਆਂ ਗਈਆਂ ਤਾਂ ਕਿਸਾਨ ਘਰ ਚਲੇ ਜਾਣਗੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨ ਆਗੂ ਦਰਸ਼ਨਪਾਲ ਸਿੰਘ…

    Read More...

Top 10: عربى Top 10: عربى

نوع أدبي: Various
Video Streaming
  • Play   Lagu Indonesia Terbaik - Terpopuler - Terhits Sepanjang Masa #MusicStream #LiveMusic #DirumahAja
  • Play   Best Radio 1 • Live Radio Pop Music 2020' Best English Songs Of All Time - New Popular Songs 2020
  • Play   Fenomen Pop Live Radio • Pop Music 2020 - Best English Songs Of All Time - New Popular Songs 2020
  • Play   lofi hip hop radio - beats to relax/study to
  • Play   Dance Music Live Radio • Best English Songs 2020 - Top Hits 2020 New Pop Songs Remix
  • Play   Tropical House Radio • 24/7 Live Radio | Best Relax House, Chillout, Study, Running, Happy Music
  • Play   The Good Life Radio • 24/7 Live Radio | Best Relax House, Chillout, Study, Running, Gym, Happy Music
  • Play   New Popular Songs 2020 - Top 40 Songs This Week - Best Hits Music Playlist 2020
  • Play   Deep Legacy. Radio • 24/7 Music Live Stream | Deep & Tropical House, Chill Out, Dance Music, EDM
  • Play   Sunday Coffee: Relaxing Jazz Radio - Smooth JAZZ & Soft Bossa Nova for Calm, Work, Study at Home