Radio Punjab Today

Рейтинг: 0 (7)
0

Язык:
3
http://radiopunjabtoday.com
Битрейт: 32
Формат звука: MP3
Онлайн синтезатор:
Winamp

Radio Punjab Today

Radio Punjab Today - talk show , news, debate and interviews with prominent Punjabi personalities-- news from USARadio Punjab today is a mission against drugs and corruption and bring all Punjabis on one platform to listen Please dial in USA 712-432-7719 to contact us E- Mail at info@radiopunjabtoday.com or +91-9780141741 our Studio Phone number is +919216410666S waran Singh Danewalia
http://www.RadioPunjabToday.com
 Сейчас в эфире:
 
Что недавно играло на радио:
Artist - Track 11
23 - 01-2020 Nuqta E Nazar
Harbhajan Maan(Jatt.fm) - Akhiaan Ch Neendar(Jatt.fm)
27 - 11-- Ji Aayan Nu--Ranjit Matt Sheron
22 - 01-2020 Kujh Suniye Kujh Kahiye
18 - 09-2019 Jee Aaayan Nu (Albel Brar)
Laag Gale Sun Binti Meri Jukebox By Bhai Mehtab Singh Ji Jalandar Wale
Nachhatar Gill (Djjohal.com) - Kamli Nu (Djjohal.com)
Karamjit Anmol (Djpunjab.com) - Ramte Ramte (Parahuna) (Djpunjab.com)
Unknown Artist -
Chimta Tan Vajda - Atta Ullah Khan
Bibi Baljit Kaur Khalsa - Tu Kaahe Dole Pranian
B Side
07. Das Main Ki Pyar Wicho
Must Nazron Se (Remix)
20 - 01-2020--Shamadan
20 - 01-2020--Shamadan
La La La La Hogi - Mohd.siddique
Artist - Track 09
08. Meri Aisi Jhanjar Chhanke
Комментарии:
        • user dmcanoticezenomedia.com 19.09.2018 (05:23) 0
      • Hello Radio Pervii Team, We would like you to please update the stream URL of Radio Punjab Today located on your website http://www.radio.pervii.com/fr/radio/241849.htm To this streaming http://stream.zenolive.com/019324w4ez4tv please. Zeno Media holds the exclusive rights to distribute this radio station’s content online. Kindly confirm once you’ve updated the stream, Thank you
      • ОтветитьОтветить
        • user dmcanoticezenomedia.com 19.09.2018 (05:23) 0
      • Hello Radio Pervii Team, We would like you to please update the stream URL of Radio Punjab Today located on your website http://www.radio.pervii.com/fr/radio/241849.htm To this streaming http://stream.zenolive.com/019324w4ez4tv please. Zeno Media holds the exclusive rights to distribute this radio station’s content online. Kindly confirm once you’ve updated the stream, Thank you
      • ОтветитьОтветить
        • user Nikols 04.04.2019 (01:47) 0
      • Hello Pervii Team, We would like you to please update the stream URL of Newstalk 93 FM Abaguisii Global Radio Radio Punjabi Today Naspa Radio UK Radio 251 Ethiopia Radio Next 93.2 Ecua Ambato Radio Radio Lumiere Haiti Cali de Rumba Radio Hamrah Radio Namkin Adoracion Radio Radio La Phare Radio Ibo 98.5 Fm RCH 2000 Radio Cadena Mi Gente Radio DJ Guatemala La Fiesta Latina Nuestra Radio Cristiana marimba 24/7 Candelita7 Uyaalo Radio Radio Mega Am Radio albayane located on your website to this streaming please. http://stream.zenolive.com/4bmfzbcfmxmtv http://stream.zenolive.com/2t7hscb6k3vtv http://stream.zenolive.com/480z3etk3d5tv http://stream.zenolive.com/4ebbskh2014tv http://stream.zenolive.com/efy099naez4tv http://stream.zenolive.com/k5teqxceh24tv http://stream.zenolive.com/g89nuc7ub3vtv http://stream.zenolive.com/6wv03kpkts5tv http://stream.zenolive.com/6y7hbugqss5tv http://stream.zenolive.com/6ftrtugez5vtv http://stream.zenolive.com/sgkeutfbaw5tv http://stream.zenolive.com/urpbfhg5rv5tv http://stream.zenolive.com/ehucfmyyzs5tv http://stream.zenolive.com/ua1uavnxsv5tv http://stream.zenolive.com/e18znd6d9v5tv http://stream.zenolive.com/wwnsypvway5tv http://stream.zenolive.com/nr952x4w9s5tv http://stream.zenolive.com/8482yksb4y5tv http://stream.zenolive.com/0x3v8pq0ys5tv http://stream.zenolive.com/s8h14ym5asmtv http://stream.zenolive.com/wqgpnqun50duv http://stream.zenolive.com/wtuvp08xq1duv http://stream.zenolive.com/03sspeku30duv http://stream.zenolive.com/seb77kna90duv Zeno Media holds the exclusive rights to distribute this radio station’s content online. Kindly confirm once you’ve updated the stream. Thank you
      • ОтветитьОтветить
          • user admin 04.04.2019 (18:56) 0
        • Our portal supports only Shoutcast or Icecast streams.
        • ОтветитьОтветить
  • Ваше имя:
    captcha


Список радиостанций
Ваш радиоплейлист пуст (Регистрация)
YouTube
Категории новостей RSS-лент Мой список RSS-лент Сменить язык сайта и RSS-лент Русский RSS: Скорость чтения 0
RSS: Новости
  • ਸੂਬਾ ਸਰਕਾਰ ਵੱਲੋਂ ਕੱਚੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਯਤਨਸ਼ੀਲ : ਇੰਦਰਜੀਤ ਸਿੰਘ

    radiopunjabtoday.com Friday, 4 December 2020 17:17:53

     ਬਠਿੰਡਾ, 4 ਦਸੰਬਰ – ਸੂਬਾ ਸਰਕਾਰ ਵੱਖ-ਵੱਖ ਮਿਊਂਸਪਲ ਕਾਰਪੋਰੇਸ਼ਨਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਤੇ ਹੋਰ ਵਿਭਾਗਾਂ ਵਿੱਚ ਕੱਚੇ ਤੌਰ ‘ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਯਤਨਸ਼ੀਲ ਹੈ। ਇਸ ਕੰਮ ਨੂੰ ਜਲਦ ਨੇਪਰੇ ਚੜਾਉਣ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ, ਚੰਡੀਗੜ ਦੇ ਮੈਂਬਰ ਇੰਦਰਜੀਤ ਸਿੰਘ ਨੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀਆਂ ਸਮੱਸਿਆਵਾਂ ਸੁਣਨ ਸਬੰਧੀ ਰੱਖੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਦੌਰਾਨ ਉਨਾਂ ਵੱਲੋਂ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀਆਂ ਤਨਖਾਹਾਂ,  ਈ.ਪੀ.ਐਫ ਫੰਡ  ਤੋਂ ਇਲਾਵਾ ਹੋਰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ ਅਤੇ ਯੋਗ ਸਮੱਸਿਆਵਾਂ ਦਾ ਅਧਿਕਾਰੀਆਂ ਨੂੰ ਹੱਲ ਕਰਨ ਦੇ ਆਦੇਸ਼ ਵੀ ਦਿੱਤੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਨੇ…

    Read More...

  • ਪੰਜਾਬ ਸਰਕਾਰ ਵਲੋਂ 5 ਆਯੁਰਵੇਦਾ ਹਸਪਤਾਲਾਂ ਲਈ 32 ਉਮੀਦਵਾਰ ਭਰਤੀ

    radiopunjabtoday.com Friday, 4 December 2020 17:05:36

    ਚੰਡੀਗੜ, 4 ਦਸੰਬਰ(ਹਰਜੀਤ ਮਠਾੜੂ) – ਸੂਬੇ ਭਰ ਵਿੱਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਅਤੇ ਆਯੂਸ਼ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਸ਼ੁੱਕਰਵਾਰ ਨੂੰ ਕੌਮੀ ਸਿਹਤ ਮਿਸ਼ਨ ਤਹਿਤ 5 ਆਯੁਰਵੈਦ ਹਸਪਤਾਲਾਂ ਲਈ 32 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਸ. ਸਿੱਧੂ ਨੇ ਦੱਸਿਆ ਕਿ ਅੰਮਿ੍ਰਤਸਰ, ਬਠਿੰਡਾ, ਜਲੰਧਰ, ਲੁਧਿਆਣਾ ਅਤੇ ਹੁਸ਼ਿਆਰਪੁਰ ਦੇ 5 ਸਰਕਾਰੀ ਆਯੁਰਵੈਦ ਹਸਪਤਾਲਾਂ ਲਈ 16 ਆਯੁਰਵੈਦਿਕ ਮੈਡੀਕਲ ਅਧਿਕਾਰੀ, 8 ਉਪਵੈਦ, 5 ਮਸਾਜ਼ਰ, 2 ਕਸ਼ਾਰਸੂਤਰ ਅਟੈਂਡੈਂਟ ਅਤੇ 1 ਇਸਤਰੀ ਰੋਗ ਅਟੈਂਡੈਂਟ ਭਰਤੀ ਕੀਤੇ ਗਏ ਹਨ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਆਯੁਰਵੈਦਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਇਸ ਲਈ ਪੰਜਾਬ ਵਿੱਚ 137 ਆਯੁਰਵੈਦਾ ਹੈਲਥ ਐਂਡ ਵੈਲਨੈੱਸ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ, ਮੁਹਾਲੀ ਅਤੇ ਮੋਗਾ ਵਿਚ 50 ਬੈੱਡਾਂ ਦੀ…

    Read More...

  • ਕਿਸਾਨਾਂ ਲਈ ਕੇਜਰੀਵਾਲ ਦੀ ਸੇਵਾਦਾਰੀ ਦੇਖ ‘ਆਪ’ ‘ਚ ਵਾਪਸ ਆਏ ਵਿਧਾਇਕ ਜਗਤਾਰ ਸਿੰਘ ਜੱਗਾ

    radiopunjabtoday.com Friday, 4 December 2020 17:01:37

    ਚੰਡੀਗੜ੍ਹ,  4 ਦਸੰਬਰ (ਹਰਜੀਤ ਮਠਾੜੂ) – ਆਮ ਆਦਮੀ ਪਾਰਟੀ (ਆਪ) ਨੂੰ ਸ਼ੁੱਕਰਵਾਰ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਕਿਸਾਨ ਅੰਦੋਲਨਕਾਰੀਆਂ ਲਈ ਅਰਵਿੰਦ ਕੇਜਰੀਵਾਲ ਸਰਕਾਰ ਅਤੇ ‘ਆਪ’ ਆਗੂਆਂ-ਵਲੰਟੀਅਰਾਂ ਦੀ ਸੇਵਾਦਾਰੀ ਤੋਂ ਪ੍ਰਭਾਵਿਤ ਹੋ ਕੇ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਹਿਸੋਵਾਲ ਪਾਰਟੀ ‘ਚ ਮੁੜ ਸ਼ਾਮਲ ਹੋ ਗਏ ਹਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਪਾਰਟੀ ਦੇ ਵਿਧਾਇਕਾਂ ਅਤੇ ਆਗੂਆਂ ਦੀ ਹਾਜ਼ਰੀ ਦੌਰਾਨ ਪਾਰਟੀ ‘ਚ ਮੁੜ ਸ਼ਾਮਲ ਹੋਣ ਉਪਰੰਤ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਨੇ ਪਾਰਟੀ ‘ਚ ਵਾਪਸੀ ਦਾ ਸੋਸ਼ਲ ਮੀਡੀਆ ‘ਤੇ ਖ਼ੁਦ ਐਲਾਨ ਕੀਤਾ। ਜਗਤਾਰ ਸਿੰਘ ਜੱਗਾ ਨੇ ਕਿਹਾ, ” ਮੈਂ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦਾ ਰਾਏਕੋਟ ਤੋਂ ਵਿਧਾਇਕ ਬਣਿਆ ਸੀ, ਪ੍ਰੰਤੂ ਕੁੱਝ ਕਾਰਨਾਂ ਅਤੇ ਗ਼ਲਤ ਫਹਿਮੀਆਂ ਕਾਰਨ ਮੈਂ ਗੁੰਮਰਾਹ ਹੋ ਗਿਆ ਸੀ। ਇਸ ਦੌਰਾਨ ਮੈਨੂੰ ਆਪਣੀ ਗਲਤੀ ਅਤੇ ਜ਼ਮੀਨੀ…

    Read More...

  • ਫਾਜ਼ਿਲਕਾ : ਮਿਸ਼ਨ ਫਰਨੀਚਰ ਨੇ ਸਰਕਾਰੀ ਸਕੂਲਾਂ ਦੇ ਕਲਾਸਰੂਮਜ਼ ਨੂੰ ਬਣਾਇਆ ਆਕਰਸ਼ਕ

    radiopunjabtoday.com Friday, 4 December 2020 16:59:33

    ਫਾਜ਼ਿਲਕਾ, 4 ਦਸੰਬਰ (ਸੁਰਿੰਦਰਜੀਤ ਸਿੰਘ) – ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਤਹਿਤ ਹੁਣ ਕਲਾਸਰੂਮਜ਼ ਦੇ ਫਰਨੀਚਰ ਨੂੰ ਆਕਰਸ਼ਕ ਬਣਾਉਣ ਲਈ ਮਿਸ਼ਨ ਫਰਨੀਚਰ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੀ ਝਲਕ ਸੋਸ਼ਲ਼ ਮੀਡੀਆ ਰਾਹੀਂ ਲਗਾਤਾਰ ਦਿਖਾਈ ਜਾ ਰਹੀ ਹੈ। ਸਮਾਰਟ ਸਕੂਲਾਂ ਦਾ ਫਰਨੀਚਰ ਵੀ ਰੰਗਦਾਰ ਅਤੇ ਸੋਹਣਾ ਬਣਾਉਣ ਲਈ ਅਧਿਆਪਕਾਂ ਦੁਆਰਾ `ਮਿਸ਼ਨ ਫ਼ਰਨੀਚਰ` ਨੂੰ ਵੱਡਾ ਹੁਲਾਰਾ ਦੇਣ ਦੇ ਯਤਨਾਂ ਨੂੰ ਵੀ ਬੂਰ ਪੈ ਰਿਹਾ ਹੈ। ਰੋਜ਼ਾਨਾ ਸਕੱਤਰ ਸਕੂਲ ਸਿੱਖਿਆ ਵੱਲੋਂ ਰੰਗਦਾਰ ਫ਼ਰਨੀਚਰ ਦੀਆਂ ਤਸਵੀਰਾਂ ਵਾਲੇ ਪੋਸਟਰ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਜਾ ਰਹੇ ਹਨ ਜਿਸ ਵਿੱਚ ਫ਼ਰਨੀਚਰ ਦੀ ਪਹਿਲਾਂ ਵਾਲੀ ਤਸਵੀਰ ਵੀ ਸਾਂਝੀ ਕੀਤੀ ਹੁੰਦੀ ਹੈ ਜੋ ਕਿ ਮਿਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀ ਹੁੰਦੀ ਹੈ। ਮਿਸ਼ਨ ਫਰਨੀਚਰ ਸਰਕਾਰੀ ਸਕੂਲਾਂ ਦੀ ਸੰਪਤੀ ਦੀ ਸੰਭਾਲ ਹੈ ਜਿਸ ਵਿੱਚ ਜਮਾਤ ਦੇ…

    Read More...

  • ਸਵੱਛ ਸਰਵੇਖਣ 2021 ਤਹਿਤ ਟੀਮ ਵੱਲੋਂ ਲਗਾਈ ਗਈ ਵਰਕਸ਼ਾਪ

    radiopunjabtoday.com Friday, 4 December 2020 16:54:36

    ਫਾਜ਼ਿਲਕਾ 4 ਦਸੰਬਰ (ਸੁਰਿੰਦਰਜੀਤ  ਸਿੰਘ) – ਸਵੱਛਤਾ ਸਰਵੇਖਣ 2021 ਅਤੇ ਗਾਰਬੇਜ਼ ਫ੍ਰੀ ਸੀਟੀ (ਜੀ.ਐਫ.ਸੀ.) ਨੂੰ ਮੁੱਖ ਰੱਖਦੇ ਹੋਏ ਨਗਰ ਕੋਂਸਲ ਫਾਜਿਲਕਾ ਵਿਖੇ ਪੀ.ਐਮ.ਆਈ.ਡੀ.ਸੀ. ਦੀ ਟੀਮ ਵੱਲੋਂ ਵਰਕਸ਼ਾਪ/ਟ੍ਰੇਨਿੰਗ ਲਗਾਈ ਗਈ। ਜਿਸ ਵਿੱਚ ਜਲਾਲਾਬਾਦ, ਅਰਨੀਵਾਲਾ ਅਤੇ ਫਾਜਿਲਕਾ ਵੱਲੋ ਭਾਗ ਲਿਆ ਗਿਆ।ਇਹ ਜਾਣਕਾਰੀ ਕਾਰਜ ਸਾਧਕ ਅਫਸਰ ਨਗਰਕ ਕੌਂਸਲ ਫਾਜਿਲਕਾ ਸ਼੍ਰੀ ਰਜਨੀਸ਼ ਕੁਮਾਰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਵੱਛਤਾ ਸਰਵੇਖਣ ਦਾ ਮੰਤਵ ਸ਼ਹਿਰ ਦੀ ਦਿਖ ਨੂੰ ਹੋਰ ਸੁਧਾਰਨਾ ਤੇ ਸ਼ਹਿਰ ਨੂੰ ਗੰਦਗੀ ਮੁਕਤ ਤੇ ਬਿਮਾਰੀਆਂ ਮੁਕਤ ਕਰਨਾ ਹੈ।ਉਨ੍ਹਾਂ ਦੱਸਿਆ ਕਿ ਸਵੱਛਤਾ ਸਰਵੇਖਣ 2021 ਤਹਿਤ ਸ਼ਹਿਰ ਦੀ ਸਾਫ ਸਫਾਈ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਨਗਰ ਕੋਂਸਲ ਫਾਜਿਲਕਾ ਵੱਲੋਂ ਸਵੱਛਤਾ ਸਬੰਧੀ ਗਾਨਾ ਲਾਂਚ ਕੀਤਾ ਗਿਆ।ਜਿਸ ਵਿੱਚ ਲੋਕਾਂ ਨੂੰ ਆਲੇ ਦੁਆਲੇ ਦੀ ਸਾਫ ਸਫਾਈ ਰੱਖਣ ਅਤੇ ਗਿਲਾ ਤੇ ਸੁੱਕਾ ਕੂੜਾ ਅਲੱਗ ਅਲੱਗ ਇਕਠਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ…

    Read More...

  • ਜਵਾਹਰ ਨਵੋਦਿਆ ਸਕੂਲ ’ਚ ਦਾਖਲੇ ਲਈ 15 ਦਸੰਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ: ਡਿਪਟੀ ਕਮਿਸ਼ਨਰ ਫਾਜ਼ਿਲਕਾ

    radiopunjabtoday.com Friday, 4 December 2020 16:45:20

    ਫਾਜ਼ਿਲਕਾ, 4 ਦਸੰਬਰ (ਸੁਰਿੰਦਰਜੀਤ ਸਿੰਘ) – ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਏ ਜਾਂਦੇ ਜਵਾਹਰ ਨਵੋਦਿਆ ਸਕੂਲ ਫਾਜ਼ਿਲਕਾ ਵਿੱਚ ਸ਼ੈਸ਼ਨ 2021-22 ਲਈ 6ਵੀਂ ਤੇ ਜਮਾਤ ’ਚ ਦਾਖਲਿਆਂ ਵਾਸਤੇ ਵਿਦਿਆਰਥੀ 15 ਦਸੰਬਰ 2020 ਤੱਕ ਅਪਲਾਈ ਕਰ ਸਕਦੇ ਹਨ। ਇੰਨਾਂ ਦਾਖਲਿਆਂ ਲਈ ਸਰਕਾਰੀ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀ ਸਕੂਲ ਮੁੱਖੀ ਰਾਹੀਂ ਆਨ-ਲਾਈਨ ਫਾਰਮ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2021-22 ਸੈਸ਼ਨ ਵਾਸਤੇ 6ਵੀਂ ਜਮਾਤ ਲਈ 10 ਅਪ੍ਰੈਲ ਅਤੇ 9ਵੀਂ ਜਮਾਤ ਲਈ 13 ਫਰਵਰੀ 2021 ਨੂੰ ਟੈਸਟ ਲਿਆ ਜਾਵੇਗਾ। ਉਨਾਂ ਦੱਸਿਆ ਕਿ ਅਪਲਾਈ ਕਰਨ ਵਾਲੇ ਯੋਗ ਵਿਦਿਆਰਥੀਆਂ ਦਾ ਪਹਿਲਾਂ ਲਿਖਤੀ ਟੈਸਟ ਲਿਆ ਜਾਵੇਗਾ, ਉਸ ਉਪਰੰਤ ਮੈਰਿਟ ਦੇ ਅਧਾਰ ਤੇ ਵਿਦਿਆਰਥੀਆਂ  ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫਾਰਮ ਭਰਨ…

    Read More...

  • ਫ਼ਾਜ਼ਿਲਕਾ : ਡੇਅਰੀ ਵਿਕਾਸ ਵਿਭਾਗ ਵੱਲੋ ਐਸ.ਸੀ ਕੈਟਾਗਰੀ ਨਾਲ ਸਬੰਧਤ ਲਾਭਪਾਤਰੀਆਂ ਲਈ ਮੁਫਤ 2 ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ

    radiopunjabtoday.com Friday, 4 December 2020 16:43:49

    ਫਾਜ਼ਿਲਕਾ, 4 ਦਸੰਬਰ (ਸੁਰਿੰਦਰਜੀਤ ਸਿੰਘ) – ਸਮਾਜਿਕ ਦੂਰੀ ਅਤੇ ਇਕਠ ਨਾ ਕਰਨ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਡੇਅਰੀ ਵਿਕਾਸ ਵਿਭਾਗ ਵੱਲੋਂ ਆਨਲਾਈਨ ਸਿਖਲਾਈਆਂ ਵਿਭਾਗ ਵੱਲੋਂ ਸ਼ੁਰੂ ਕੀਤੀਆਂ ਗਈਆਂ ਹਨ। ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਐਸ.ਸੀ. ਜਾਤੀ ਨਾਲ ਸਬੰਧਤ ਲਾਭਕਾਰੀਆਂ ਲਈ ਸਾਰੇ ਸੈਟਰਾਂ `ਤੇ ਮੁਫਤ 2 ਹਫਤਿਆਂ ਦਾ ਡੇਅਰੀ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਬਾਰੇ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਾਨਯੋਗ ਕੈਬਨਿਟ ਮੰਤਰੀ ਪੇਂਡੂ ਵਿਕਾਸ ਅਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਅਤੇ ਉਚੇਰੀ ਸਿਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਭਾਗ ਵੱਲੋਂ 14-12-2020 ਤੋਂ ਪਹਿਲਾਂ ਬੈਚ ਸਾਰੇ ਸਿਖਲਾਈ ਸੈਟਰਾਂ ਤੇ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਉਪਰੰਤ 4 ਹੋਰ ਬੈਚ ਵੀ ਸਾਰੇ ਸਿਖਲਾਈ ਕੇਂਦਰਾਂ ਤੇ ਚਲਾਏ ਜਾਣਗੇ। ਜਿਸ ਵਿੱਚ ਅ.ਜਾਤੀ  ਨਾਲ ਸਬੰਧਤ ਸਿਖਿਆਰਥੀਆਂ ਨੂੰ ਮੁਫਤ ਡੇਅਰੀ ਸਿਖਲਾਈ…

    Read More...

  • ਫਾਜ਼ਿਲਕਾ : ਨੈਸ਼ਨਲ ਲੋਕ ਅਦਾਲਤ 12 ਦਸੰਬਰ ਨੂੰ ਲਗਾਈ ਜਾਏਗੀ – ਜਿਲ੍ਹਾ ਅਤੇ ਸੈਸ਼ਨ ਜ਼ੱਜ

    radiopunjabtoday.com Friday, 4 December 2020 16:41:07

    ਫਾਜ਼ਿਲਕਾ 4 ਦਸੰਬਰ(ਸੁਰਿੰਦਰਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਨਵੀਂ ਦਿੱਲੀ,  ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਸ਼੍ਰੀ ਤਰਸੇਮ ਮੰਗਲਾ, ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਮਾਣਯੋਗ ਚੈਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਜੀ ਦੀ ਅਗੁਵਾਈ ਅਤੇ ਮਾਰਗ ਦਰਸ਼ਨ ਹੇਠ ਮਿਤੀ 12 ਦਸੰਬਰ 2020 ਨੂੰ ਫਾਜ਼ਿਲਕਾ, ਅਬੋਹਰ ਅਤੇ ਜਾਲਾਲਬਾਦ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ।ਇਸ ਲੋਕ ਅਦਾਲਤ ਵਿਚ ਬੈਂਕ ਅਤੇ ਰਿਕਵਰੀ ਦੇ ਕੇਸ, ਐਕਸੀਡੈਂਟ ਮੁਆਵਜ਼ੇ ਦੇ ਕੇਸ, 138 ਐਨ.ਆਈ. ਐਕਟ ਦੇ ਕੇਸ, ਸੈਕਸ਼ਨ 9 ਹਿੰਦੂ ਮੈਰਿਜ ਐਕਟ ਦੇ ਅਧੀਨ ਘਰੇਲੂ ਵਿਵਾਦ, ਸੈਕਸ਼ਨ 125 ਸੀ. ਆਰ. ਪੀ.ਸੀ. ਦੇ ਅਧੀਨ ਖਰਚੇ ਦਾ ਕੇਸ ਅਤੇ ਇਸ ਤਰਹਾਂ ਦੇ ਹੋਰ ਮਾਮਲੇ, ਅਪਰਾਧਿਕ ਅਨੁਕੂਲ ਮਾਮਲੇ ਅਤੇ ਪ੍ਰੀ-ਲੀਟੀਗੇਸ਼ਨ ਕੇਸ ਜਾਂ ਹੋਰ ਕੋਈ ਵੀ ਕੇਸ ਜੋ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਕੇਸ ਲੋਕ ਅਦਾਲਤ ਲਈ ਸਹੀ ਲੱਗੇ ਉਹ…

    Read More...

  • ਸੰਸਦ ਦਾ ਵਿਸ਼ੇਸ਼ ਇਜਲਾਸ ਸੱਦ ਕੇ ਮਿੰਟਾਂ ‘ਚ ਹੱਲ ਹੋ ਸਕਦਾ ਹੈ ਕਿਸਾਨਾਂ ਦਾ ਮਸਲਾ-ਭਗਵੰਤ ਮਾਨ

    radiopunjabtoday.com Friday, 4 December 2020 16:30:09

    ਚੰਡੀਗੜ੍ਹ, 4 ਦਸੰਬਰ (ਹਰਜੀਤ ਮਠਾੜੂ) – ਕੇਂਦਰ ਸਰਕਾਰ ਵੱਲੋਂ ਥੋਪੇ ਗਏ ਖੇਤੀ ਬਾਰੇ ਕਾਲੇ ਕਾਨੂੰਨ ਨੂੰ ਰੱਦ ਕਰਾਉਣ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਕੇ ਫ਼ਸਲਾਂ ਦੀ ਐਮਐਸਪੀ ਉੱਤੇ ਖ਼ਰੀਦ ਨੂੰ ਕਾਨੂੰਨੀ ਗਰੰਟੀ ਦੇਵੇਂ ਅਤੇ ਸਾਰੇ ਕਾਲੇ ਕਾਨੂੰਨ ਰੱਦ ਕਰੇ।  ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਸਰਕਾਰ ਨੇ ਅੜੀਅਲ ਅਤੇ ਗੈਰ-ਮਨੁੱਖੀ ਰਵੱਈਆ ਅਪਣਾਇਆ ਹੋਇਆ ਹੈ, ਜੋ ਅਤਿ ਨਿੰਦਣਯੋਗ ਹੈ। ਲੱਖਾਂ ਅੰਦੋਲਨਕਾਰੀ ਕਿਸਾਨ ਠੰਢੀਆਂ ਰਾਤਾਂ ‘ਚ ਖੁੱਲ੍ਹੇ ਅਸਮਾਨ ਹੇਠ ਬੈਠੇ ਹਨ। ਜਿੰਨਾ ‘ਚ ਬਜ਼ੁਰਗ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਅਣਹੋਣੀਆਂ ਕਾਰਨ ਮੌਤਾਂ ਵੀ ਹੋਣ ਲੱਗੀਆਂ ਹਨ। ਸ਼ੁੱਕਰਵਾਰ ਨੂੰ ਭਗਵੰਤ ਮਾਨ ਇੱਥੇ ਮੀਡੀਆ ਦੇ ਰੂਬਰੂ ਹੋਏ। ਉਨ੍ਹਾਂ ਕਿਹਾ…

    Read More...

  • 1960 ਦੇ ਓਲੰਪਿਕ ਡੀਕੈਥਲਨ ਚੈਂਪੀਅਨ ਰਾਫੇਰ ਜੌਹਨਸਨ ਦੀ ਹੋਈ ਮੌਤ

    radiopunjabtoday.com Friday, 4 December 2020 11:18:02

    ਫਰਿਜ਼ਨੋ (ਕੈਲੀਫੋਰਨੀਆਂ), 4 ਦਸੰਬਰ(ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਰਾਫੇਰ ਜੌਹਨਸਨ, ਜਿਸਨੇ 1960 ਦੀਆਂ  ਓਲੰਪਿਕ ਵਿੱਚ ਡੀਕੈਥਲਨ ‘ਚ ਸ਼ਾਨਦਾਰ ਜਿੱਤ ਨਾਲ ਆਪਣੇ ਟ੍ਰੈਕ ਅਤੇ ਫੀਲਡ ਕਰੀਅਰ ਦੀ ਸਮਾਪਤੀ ਕੀਤੀ ਸੀ,ਦੀ ਮੰਗਲਵਾਰ ਨੂੰ 86 ਸਾਲ ਦੀ ਉਮਰ ਭੋਗਦਿਆਂ ਲਾਸ ਏਂਜਲਸ ਵਿੱਚ ਮੌਤ ਹੋ ਗਈਹੈ।ਇਸ ਅਮਰੀਕੀ ਉਲੰਪਿਕ ਖਿਡਾਰੀ ਦਾ ਦੇਹਾਂਤ ਉਸਦੇ ਸ਼ੈਰਮਨ ਓਕਸ ਕੈਲੀਫੋਰਨੀਆਂ ਦੇ ਘਰ ਵਿੱਚ ਪਰਿਵਾਰਿਕ ਮੈਬਰਾਂ ਵਿਚਕਾਰ ਹੋਇਆ ਜਦਕਿ ਉਹਨਾਂ ਦੀ ਮੌਤ ਦਾ ਕੋਈ ਕਾਰਨ ਨਹੀ ਦੱਸਿਆ ਗਿਆ ਹੈ। 1960 ਦੀਆਂ ਰੋਮ ਵਿੱਚ ਹੋਈਆਂ ਖੇਡਾਂ ਵਿੱਚ  ਜੌਹਨਸਨ ਦੀ ਡੀਕੈਥਲਨ ਦੇ ਫਾਈਨਲ ਵਿੱਚ ਜਿੱਤ ਓਲੰਪਿਕ ਦੇ ਇਤਿਹਾਸ ਵਿੱਚ  ਲਈ ਸਭ ਤੋਂ ਯਾਦਗਾਰੀ ਸੀ।ਇਸ ਵਿੱਚ ਤਾਈਵਾਨ ਦੇ ਸੀ.ਕੇ.ਯਾਂਗ ਨਾਲ ਮੁਕਾਬਲੇ ਵਿੱਚ ਜੌਹਨਸਨ ਨੇ 1500 ਮੀਟਰ ‘ਚ ਬੜ੍ਹਤ ਬਣਾਈ ਸੀ ਅਤੇ ਸਿਰਫ 58 ਅੰਕਾਂ ਨਾਲ ਡੀਕੈਥਲਨ ‘ਚ ਜਿੱਤ ਪ੍ਰਾਪਤ ਕੀਤੀ ਸੀ।ਇਸ ਤੋਂ ਇਲਾਵਾ ਵੀ ਜੌਹਨਸਨ ਨੇ…

    Read More...

Топ 10: Россия Топ 10: Россия

Жанр: Разное
Видео трансляции
  • Play   Lagu Indonesia Terbaik - Terpopuler - Terhits Sepanjang Masa #MusicStream #LiveMusic #DirumahAja
  • Play   Best Radio 1 • Live Radio Pop Music 2020' Best English Songs Of All Time - New Popular Songs 2020
  • Play   Fenomen Pop Live Radio • Pop Music 2020 - Best English Songs Of All Time - New Popular Songs 2020
  • Play   lofi hip hop radio - beats to relax/study to
  • Play   Dance Music Live Radio • Best English Songs 2020 - Top Hits 2020 New Pop Songs Remix
  • Play   Tropical House Radio • 24/7 Live Radio | Best Relax House, Chillout, Study, Running, Happy Music
  • Play   The Good Life Radio • 24/7 Live Radio | Best Relax House, Chillout, Study, Running, Gym, Happy Music
  • Play   New Popular Songs 2020 - Top 40 Songs This Week - Best Hits Music Playlist 2020
  • Play   Deep Legacy. Radio • 24/7 Music Live Stream | Deep & Tropical House, Chill Out, Dance Music, EDM
  • Play   Sunday Coffee: Relaxing Jazz Radio - Smooth JAZZ & Soft Bossa Nova for Calm, Work, Study at Home