Radio Punjab Today

Rating: 0 (7)
0

Language:
3
http://radiopunjabtoday.com
Genres:  Various
Bitrate: 32
Format sonore: MP3
Synthétiseur en ligne:
Winamp

Radio Punjab Today

Radio Punjab Today - talk show , news, debate and interviews with prominent Punjabi personalities-- news from USARadio Punjab today is a mission against drugs and corruption and bring all Punjabis on one platform to listen Please dial in USA 712-432-7719 to contact us E- Mail at info@radiopunjabtoday.com or +91-9780141741 our Studio Phone number is +919216410666S waran Singh Danewalia
http://www.RadioPunjabToday.com
 Live now:
 
Qui a joué sur la radio:
Artist - Track 11
23 - 01-2020 Nuqta E Nazar
Harbhajan Maan(Jatt.fm) - Akhiaan Ch Neendar(Jatt.fm)
27 - 11-- Ji Aayan Nu--Ranjit Matt Sheron
22 - 01-2020 Kujh Suniye Kujh Kahiye
18 - 09-2019 Jee Aaayan Nu (Albel Brar)
Laag Gale Sun Binti Meri Jukebox By Bhai Mehtab Singh Ji Jalandar Wale
Nachhatar Gill (Djjohal.com) - Kamli Nu (Djjohal.com)
Karamjit Anmol (Djpunjab.com) - Ramte Ramte (Parahuna) (Djpunjab.com)
Unknown Artist -
Chimta Tan Vajda - Atta Ullah Khan
Bibi Baljit Kaur Khalsa - Tu Kaahe Dole Pranian
B Side
07. Das Main Ki Pyar Wicho
Must Nazron Se (Remix)
20 - 01-2020--Shamadan
20 - 01-2020--Shamadan
La La La La Hogi - Mohd.siddique
Artist - Track 09
08. Meri Aisi Jhanjar Chhanke
Commentaires:
        • user dmcanoticezenomedia.com 09.19.2018 (05:23) 0
      • Hello Radio Pervii Team, We would like you to please update the stream URL of Radio Punjab Today located on your website http://www.radio.pervii.com/fr/radio/241849.htm To this streaming http://stream.zenolive.com/019324w4ez4tv please. Zeno Media holds the exclusive rights to distribute this radio station’s content online. Kindly confirm once you’ve updated the stream, Thank you
      • RéponseRéponse
        • user dmcanoticezenomedia.com 09.19.2018 (05:23) 0
      • Hello Radio Pervii Team, We would like you to please update the stream URL of Radio Punjab Today located on your website http://www.radio.pervii.com/fr/radio/241849.htm To this streaming http://stream.zenolive.com/019324w4ez4tv please. Zeno Media holds the exclusive rights to distribute this radio station’s content online. Kindly confirm once you’ve updated the stream, Thank you
      • RéponseRéponse
        • user Nikols 04.04.2019 (01:47) 0
      • Hello Pervii Team, We would like you to please update the stream URL of Newstalk 93 FM Abaguisii Global Radio Radio Punjabi Today Naspa Radio UK Radio 251 Ethiopia Radio Next 93.2 Ecua Ambato Radio Radio Lumiere Haiti Cali de Rumba Radio Hamrah Radio Namkin Adoracion Radio Radio La Phare Radio Ibo 98.5 Fm RCH 2000 Radio Cadena Mi Gente Radio DJ Guatemala La Fiesta Latina Nuestra Radio Cristiana marimba 24/7 Candelita7 Uyaalo Radio Radio Mega Am Radio albayane located on your website to this streaming please. http://stream.zenolive.com/4bmfzbcfmxmtv http://stream.zenolive.com/2t7hscb6k3vtv http://stream.zenolive.com/480z3etk3d5tv http://stream.zenolive.com/4ebbskh2014tv http://stream.zenolive.com/efy099naez4tv http://stream.zenolive.com/k5teqxceh24tv http://stream.zenolive.com/g89nuc7ub3vtv http://stream.zenolive.com/6wv03kpkts5tv http://stream.zenolive.com/6y7hbugqss5tv http://stream.zenolive.com/6ftrtugez5vtv http://stream.zenolive.com/sgkeutfbaw5tv http://stream.zenolive.com/urpbfhg5rv5tv http://stream.zenolive.com/ehucfmyyzs5tv http://stream.zenolive.com/ua1uavnxsv5tv http://stream.zenolive.com/e18znd6d9v5tv http://stream.zenolive.com/wwnsypvway5tv http://stream.zenolive.com/nr952x4w9s5tv http://stream.zenolive.com/8482yksb4y5tv http://stream.zenolive.com/0x3v8pq0ys5tv http://stream.zenolive.com/s8h14ym5asmtv http://stream.zenolive.com/wqgpnqun50duv http://stream.zenolive.com/wtuvp08xq1duv http://stream.zenolive.com/03sspeku30duv http://stream.zenolive.com/seb77kna90duv Zeno Media holds the exclusive rights to distribute this radio station’s content online. Kindly confirm once you’ve updated the stream. Thank you
      • RéponseRéponse
          • user admin 04.04.2019 (18:56) 0
        • Our portal supports only Shoutcast or Icecast streams.
        • RéponseRéponse
  • Votre nom:
    captcha


Liste de radio
Votre playlist Radio est vide (S'inscrire)
YouTube
Fil RSS Nouvelles catégories Ma liste de flux RSS Changer la langue du site et les flux RSS Le français RSS: Vitesse de lecture 0
RSS: Nouvelles
  • ਕੋਰੋਨਾ ਕਰਕੇ ਅਮਰੀਕਾ ਦੇ ਰਾਜਾਂ ਨੂੰ ਕਰਨਾ ਪੈ ਰਿਹਾ ਹੈ ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ

    radiopunjabtoday.com Friday, 30 October 2020 11:47:08

    ਫਰਿਜ਼ਨੋ (ਕੈਲੀਫੋਰਨੀਆਂ), 30 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) –  ਕੋਰੋਨਾ ਵਾਇਰਸ ਮਹਾਂਮਾਰੀ ਨੇ   ਸਾਰੀ ਹੀ ਦੁਨੀਆਂ ਤੇ ਆਪਣਾ ਪ੍ਰਕੋਪ ਢਾਹਿਆ ਹੈ। ਇਸ ਨੇ ਲੱਖਾਂ ਹੀ  ਜਾਨਾਂ ਲੈਣ ਦੇ ਨਾਲ ਸਮਾਜ ਵਿੱਚ ਹਰ ਇੱਕ ਤਰ੍ਹਾਂ ਦੇ ਕਾਰੋਬਾਰ ਨੂੰ ਵੀ ਬਰਬਾਦ ਕਰ ਦਿੱਤਾ ਹੈ। ਅਮਰੀਕਾ ਵਿੱਚ ਵੀ ਇਸ ਮਹਾਂਮਾਰੀ ਦਾ ਅਸਰ ਹਰ ਖੇਤਰ ਦੇ ਕੰਮਾਂ ਤੇ ਪਿਆ ਹੈ।  ਕੋਰੋਨਾਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਗਈ ਤਾਲਾਬੰਦੀ ਨੇ ਦੇਸ਼ ਦੀ ਆਰਥਿਕਤਾ ਨੂੰ ਵੀ ਮੰਦਾ ਕਰ ਦਿੱਤਾ ਹੈ। ਇਸ ਸਮੇਂ ਅਮਰੀਕਾ ਦੇ ਕਈ ਰਾਜ਼ ਭਾਰੀ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਅਤੇ ਨਕਦੀ  ਦੀ ਸਮੱਸਿਆ ਦਾ ਵੀ ਸਾਹਮਣਾ ਕਰ ਰਹੇ ਹਨ। ਇਸ ਸੰਕਟ ਦੌਰਾਨ ਟੈਕਸ ਦੀ ਗਿਰਾਵਟ ਨਾਲ ਸੈਂਕੜੇ ਬਿਲੀਅਨ ਡਾਲਰ ਦਾ ਘਾਟਾ ਪੈ ਗਿਆ ਹੈ ਜੋ ਕਿ ਹਰ ਰਾਜ ਲਈ ਸਾਲ 2019 ਦੇ ਕੇ -12 ਸਿੱਖਿਆ ਬਜਟ…

    Read More...

  • ਟਰੰਪ ਦੀ ਰੈਲੀ ਨੇੜੇ ਪੁੱਜਾ ਛੋਟਾ ਯਾਤਰੀ ਜਹਾਜ, ਐਫ – 16 ਆਇਆ ਹਰਕਤ ਵਿੱਚ

    radiopunjabtoday.com Friday, 30 October 2020 11:42:46

    ਫਰਿਜ਼ਨੋ (ਕੈਲੇਫੋਰਨੀਆਂ) 30 ਅਕਤੂਬਰ (ਗੁਰਿੰਦਰਜੀਤ ) – ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਕੁਝ ਦਿਨ ਹੀ ਬਚੇ ਹਨ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀਹੈ। ਟਰੰਪ ਦੇ ਚੋਣ ਪ੍ਰਚਾਰ ਦੌਰਾਨ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਯਾਤਰੀ ਜਹਾਜ਼ ਅਰੀਜ਼ੋਨਾ ਵਿਚ ਚੁਣਾਵੀ ਰੈਲੀ ਥਾਂ ਦੇ ਬਹੁਤਕਰੀਬ ਪਹੁੰਚ ਗਿਆ। ਪਾਬੰਦੀਸ਼ੁਦਾ ਹਵਾਈ ਇਲਾਕੇ ਵਿਚ ਯਾਤਰੀ ਜਹਾਜ਼ ਦੇ ਆਉਣ ‘ਤੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਤਾਇਨਾਤਸੀਕਰਟ ਸਰਵਿਸ ਹਰਕਤ ਵਿਚ ਆਈ ਅਤੇ ਤੁਰੰਤ ਯੂ.ਐੱਸ. ਏਅਰਫੋਰਸ ਨੇ ਆਪਣੇ ਇਕ F-16 ਲੜਾਕੂ ਜਹਾਜ਼ ਨੂੰ ਭੇਜਿਆ। ਰੈਲੀ ਸਥਲ ‘ਤੇ ਲੜਾਕੂਜਹਾਜ਼ ਨੂੰ ਦੇਖ ਕੇ ਟਰੰਪ ਖੁਦ ਹੈਰਾਨ ਰਹਿ ਗਏ। ਐੱਫ-16 ਜੈੱਟ ਨੇ ਅੱਗ ਦੀਆਂ ਲਪਟਾਂ ਛੱਡ ਕੇ ਯਾਤਰੀ ਜਹਾਜ਼ ਨੂੰ ਭੱਜਣ ਲਈ ਮਜਬੂਰ ਕੀਤਾ। ਅਮਰੀਕੀਹਵਾਈ ਸੈਨਾ ਦੇ ਇਕ ਬੁਲਾਰੇ ਜੌਨ ਕੋਰਨੇਲਿਓ ਨੇ ਕਿਹਾ ਕਿ ਐੱਫ-16 ਨੂੰ ਇਕ ਛੋਟੇ ਜਿਹੇ ਜਹਾਜ਼ ਦੀ ਜਾਣਕਾਰੀ ਲੈਣ ਲਈ ਭੇਜਿਆ ਗਿਆ ਸੀ। ਉਹਨਾਂ ਨੇਕਿਹਾ ਕਿ ਇਹ ਜਹਾਜ਼ ਰਾਸ਼ਟਰਪਤੀ ਟਰੰਪ ਦੀ ਰੈਲੀ ਦੇ ਹਵਾਈ ਇਲਾਕੇ ਵਿਚ ਆ ਗਿਆ ਸੀ। ਇਸ ਛੋਟੇ ਜਿਹੇ ਜਹਾਜ਼ ਨੇ ਪਹਿਲਾਂ ਕੋਈ ਜਵਾਬ ਨਹੀਂਦਿੱਤਾ ਸੀ ਪਰ ਜਦੋਂ ਐੱਫ-16 ਨੇ ਅੱਗ ਦੀਆਂ ਲਪਟਾਂ ਛੱਡੀਆਂ ਤਾਂ ਯਾਤਰੀ ਜਹਾਜ਼ ਦੇ ਪਾਇਲਟ ਨੇ ਰੇਡੀਓ ‘ਤੇ ਜਵਾਬ ਦਿੱਤਾ। ਜਦੋਂ ਰੈਲੀ ਨੇੜੇ ਲੜਾਕੂਜਹਾਜ ਨੇ ਯਾਤਰੀ ਜਹਾਜ ਨੂੰ ਵਾਰਨਿੰਗ ਦੇਣ ਲਈ ਫ਼ਾਇਰ ਸ਼ਾਟ ਛੱਡੇ ਤਾਂ ਟਰੰਪ ਨੇ ਕਿਹਾ ਕਿ ਵੇਖੋ ਵੇਖੋ ਇਹ ਰਾਸ਼ਟਰਪਤੀ ਨੂੰ ਸਲਾਮੀ ਦੇਣ ਆਇਆ ਅਤੇਮੈਨੂੰ ਇਹ ਅਵਾਜ਼ ਬਹੁਤ ਪਸੰਦ ਤਾਂ ਇਸ ਪਿੱਛੋਂ ਚੋਣ ਰੈਲੀ ਵਿੱਚ ਮਜੂਦ ਲੋਕਾਂ ਨੇ ਯੂ. ਐਸ. ਏ. , ਯੂ. ਐਸ. ਏ. ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ। ਇਸਪਿੱਛੋਂ ਯਾਤਰੀ ਜਹਾਜ ਪਾਬੰਦੀਸ਼ੁਦਾ ਇਲਾਕੇ ਵਿੱਚੋਂ ਬਾਹਰ ਚੱਲਿਆ ਗਿਆ।

  • ਜਾਣੋ ਅਮਰੀਕਾ ‘ਚ ਪੁਲਿਸ ਦੁਆਰਾ ਰੋਕਣ ਤੇ ਆਪਣੀ ਰੱਖਿਆ ਕਰਨ ਦੇ ਕੀ ਹਨ ਅਧਿਕਾਰ ….

    radiopunjabtoday.com Friday, 30 October 2020 11:35:21

    ਫਰਿਜ਼ਨੋ(ਕੈਲੀਫੋਰਨੀਆਂਂ), 30 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਦੁਨੀਆਂ ਦੇ ਹਰ ਦੇਸ਼ ਵਿੱਚ ਪੁਲਿਸ ਲੋਕਾਂ ਦੀ ਸਹਾਇਤਾ ਅਤੇ ਰੱਖਿਆ ਕਰਨ ਲਈ ਹੈ ਪਰ ਇਹ ਸੁਭਾਵਿਕ ਹੈ ਕਿ ਪੁਲਿਸ ਦੁਆਰਾ ਰੋਕਣ ਤੇ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਅਮਰੀਕਾ ਵਿੱਚ ਵੀ ਲੋਕਾਂ ਨੂੰ ਪੁਲਿਸ ਦੁਆਰਾ ਰੋਕਿਆ ਅਤੇ ਪੁੱਛਗਿੱਛ ਵੀ ਕੀਤੀ ਜਾਂਦੀ ਹੈ। ਜੇ ਕੋਈ ਪੁਲਿਸ ਅਧਿਕਾਰੀ ਤੁਹਾਨੂੰ ਕਾਰ ਚਲਾਉਂਦੇ ਸਮੇਂ ਜਾਂ ਸ਼ਾਂਤੀਪੂਰਵਕ ਵਿਰੋਧ ਕਰਨ ਵੇਲੇ ਰੋਕਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਸੰਯੁਕਤ ਰਾਜ ਅਤੇ ਸੰਯੁਕਤ ਰਾਜ ਦੇ ਪ੍ਰਦੇਸ਼ਾਂ ਵਿਚ ਪੁਲਿਸ ਨਾਲ ਗੱਲਬਾਤ ਕਰਦੇ ਹੋ, ਤਾਂ ਤੁਹਾਨੂੰ ਸੰਵਿਧਾਨ ਦੇ ਅਧੀਨ ਬੁਨਿਆਦੀ ਅਧਿਕਾਰਾਂ ਦੀ ਗਰੰਟੀ ਦਿੱਤੀ ਜਾਂਦੀ ਹੈ ਪਰ ਬਹੁਤੇ ਲੋਕ ਇਹਨਾਂ ਅਧਿਕਾਰਾਂ ਤੋਂ ਅਨਜਾਣ ਹਨ। ਜੇ ਤੁਹਾਨੂੰ ਪੁਲਿਸ ਦੁਆਰਾ ਰੋਕਿਆ ਜਾਂਦਾ ਹੈ, ਤਾਂ ਇਹ ਧਿਆਨ ਵਿਚ ਰੱਖਣ ਲਈ ਕੁਝ ਮਦਦਗਾਰ ਗੱਲਾਂ ਹਨ।…

    Read More...

  • ਫਰਿਜ਼ਨੋ ਪੁਲਿਸ ਦੇ ਢਾਂਚੇ ਸੰਬੰਧੀ ਸੁਧਾਰ, ਕੀ ਹੋਣਗੇ ਕਾਰਗਰ ਸਾਬਤ?

    radiopunjabtoday.com Friday, 30 October 2020 11:30:48

    ਫਰਿਜ਼ਨੋ(ਕੈਲੀਫੋਰਨੀਆਂ), 30 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ) – ਪੁਲਿਸ ਦੇ ਢਾਂਚੇ ਵਿੱਚ ਸੁਧਾਰ ਕਰਨ ਬਾਰੇ ਫਰਿਜ਼ਨੋ ਕਮਿਸ਼ਨ ਨੇ ਫਰਿਜ਼ਨੋ ਪੁਲਿਸ ਵਿਭਾਗ ਨੂੰ ਸਕੂਲ ਕੈਂਪਸਾਂ ਵਿੱਚ ਅਧਿਕਾਰੀਆਂ ਦੀ ਲੋੜ ਤੋਂ ਲੈ ਕੇ ਹੋਰ ਮਾਮਲਿਆਂ ਨਾਲ ਸਬੰਧਤ 73 ਸਿਫਾਰਸ਼ਾਂ ਕੀਤੀਆਂ ਹਨ। 40 ਮੈਂਬਰੀ ਕਮਿਸ਼ਨ ਇਸ ਸੰਬੰਧੀ ਰਿਪੋਰਟ ‘ਤੇ ਵੋਟ ਪਾਉਣ ਲਈ ਤੈਅ ਹੋਇਆ ਹੈ, ਪਰ ਕਮਿਸ਼ਨ ਨੇ ਪ੍ਰਸਤਾਵਿਤ ਸਾਰੀਆਂ 73 ਸਿਫਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਫਿਰ ਇਸ ਸੰਬੰਧੀ ਸਿਟੀ ਕੌਂਸਲ ਦਾ ਆਖਰੀ ਫੈਸਲਾ ਹੁੰਦਾ ਹੈ ਕਿ ਸਿਫ਼ਾਰਸ਼ਾਂ ਨਾਲ ਕੀ ਕਰਨਾ ਹੈ। ਇਹਨਾਂ  ਸਿਫਾਰਸ਼ਾਂ ਵਿੱਚ ਵਧੇਰੇ ਪੁਲਿਸ ਫੋਰਸ ਦੀ ਭਰਤੀ ਅਤੇ ਨਿਯੁਕਤੀ ਲਈ ਨੀਤੀ ਨੂੰ ਅਪਡੇਟ ਕਰਨਾ ਵੀ ਸ਼ਾਮਿਲ ਹੈ। ਕਮਿਸ਼ਨ ਦੇ ਚੇਅਰ ਪਰਸਨ ਓਲੀਵਰ ਬੈਂਸ, ਇੱਕ ਰਿਟਾਇਰਡ ਫਰਿਜ਼ਨੋ ਪੁਲਿਸ ਅਧਿਕਾਰੀ ਅਤੇ ਸਾਬਕਾ ਸਿਟੀ ਕੌਂਸਲ ਮੈਂਬਰ ਹਨ ਨੇ ਕਿਹਾ ਕਿ ਉਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਨਾਲ ਹਨ।…

    Read More...

  • ਅਮਰੀਕਾ ਦੇ ਦੱਖਣੀ ਰਾਜ ਵਿੱਚ ਘੁੰਮ ਰਹੇ ਜ਼ੀਟਾ ਤੂਫ਼ਾਨ ਨੇ ਕੀਤੀ ਪ੍ਰਭਾਵਿਤ ਇਲਾਕਿਆਂ ਦੀ ਬਿਜਲੀ ਗੁੱਲ

    radiopunjabtoday.com Friday, 30 October 2020 11:22:33

    ਫਰਿਜ਼ਨੋ(ਕੈਲੀਫੋਰਨੀਆਂ), 30 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ)- ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਵਿੱਚ ਨਿਊ ਓਰਲੀਨਜ਼  ਤੋਂ ਬਾਅਦ ਗਰਮ ਖੰਡੀ ਤੂਫਾਨ ਜ਼ੀਟਾ, ਸੰਯੁਕਤ ਰਾਜ ਦੇ ਦੱਖਣ ਵਿੱਚ ਘੁੰਮ ਰਿਹਾ ਹੈ। ਇਹ ਲਗਭੱਗ 1.9 ਮਿਲੀਅਨ ਘਰਾਂ ਅਤੇ ਕਾਰੋਬਾਰਾਂ ਵਿੱਚ ਹਨੇਰਾ ਕਰਕੇ ਅਤੇ ਲੂਸੀਆਨਾ ਤੋਂ ਉੱਤਰੀ ਕੈਰੋਲਾਇਨਾ ਤੱਕ  ਰਾਹ ਵਿੱਚ ਮਲਬਾ ਛੱਡ ਰਿਹਾ ਹੈ। ਰਾਸ਼ਟਰੀ ਤੂਫਾਨ ਕੇਂਦਰ ਦੇ ਅਨੁਸਾਰ, ਜ਼ੀਟਾ ਨੇ 110 ਮੀਲ (177 ਕਿਲੋਮੀਟਰ) ਪ੍ਰਤੀ ਘੰਟਾ ਦੀਆਂ ਹਵਾਵਾਂ ਨਾਲ, ਕੋਕੋਡਰੀ, ਲੂਸੀਆਨਾ ਨੇੜੇ ਲੈਂਡਫਾਲ ਬਣਾਇਆ ਸੀ। ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਤੂਫਾਨ ਦੇ ਖੋਜ਼ ਕਰਤਾ ਫਿਲ ਕਲੋਟਜ਼ਬੈਚ ਅਨੁਸਾਰ ਇਕੋ ਮੌਸਮ ਵਿਚ ਲੂਸੀਆਨਾ ਜਾਂ ਸੰਯੁਕਤ ਰਾਜ ਨੂੰ ਕਦੇ ਵੀ ਇੰਨੇ ਵੱਡੇ ਤੂਫਾਨ ਕਦੇ ਨਹੀਂ ਝੱਲਣੇ ਪਏ ਹਨ।ਜ਼ੀਟਾ ਨੇ ਨਿਊ ਓਰਲੀਨਜ਼ ਵਿਚ ਇਕ ਘੰਟੇ ਵਿਚ 31 ਮੀਲ ਦੀ ਰਫਤਾਰ ਨਾਲ ਪਾੜ ਪਾ ਦਿੱਤੇ ਹਨ, ਜਿਸ ਦੇ ਚੱਲਦਿਆਂ ਘੱਟੋ ਘੱਟ ਇਕ…

    Read More...

  • ਅਮਰੀਕਾ ਵਿੱਚ ਫਿਲਡੇਲਫਿਯਾ ਪੁਲਿਸ ਦੀ ਗੋਲੀਬਾਰੀ ਨੇ ਲਈ ਇੱਕ ਕਾਲੇ ਵਿਅਕਤੀ ਦੀ ਜਾਨ

    radiopunjabtoday.com Friday, 30 October 2020 11:17:04

    ਫਰਿਜ਼ਨੋ(ਕੈਲੀਫੋਰਨੀਆਂ), 30 ਅਕਤੂਬਰ (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿੱਚ ਪੁਲਿਸ ਹੱਥੋਂ ਆਮ ਲੋਕਾਂ ਦੀਆਂ ਹੋ ਰਹੀਆਂ ਹੱਤਿਆਵਾਂ ਦਾ ਸਿਲਸਿਲਾ ਰੁਕਿਆ ਨਹੀਂ ਹੈ। ਹੁਣ ਫਿਲਡੇਲਫਿਯਾ ਦੇ ਦੋ ਪੁਲਿਸ ਅਧਿਕਾਰੀਆਂ ਨੇ ਸੋਮਵਾਰ ਦੁਪਹਿਰ ਨੂੰ ਚਾਕੂ ਫੜੇ ਇੱਕ 27 ਸਾਲਾ ਕਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਕੇ ਉਸਦੀ ਹੱਤਿਆ ਕਰ ਦਿੱਤੀ ਜਿਸ ਦੌਰਾਨ ਉਸਦੀ ਮਾਂ ਨੇੜਿਓਂ ਵੇਖ ਰਹੀ ਸੀ। ਉਦੋਂ ਤੋਂ ਹੀ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਾਲਟਰ ਵਾਲੈਸ ਜੂਨੀਅਰ ਨਾਮ ਦੇ ਇਸ ਵਿਅਕਤੀ ਦੀ ਪੁਲਿਸ ਗੋਲੀਬਾਰੀ ਵਿੱਚ ਹੋਈ ਮੌਤ ਦੀ ਵੀਡੀਓ ਇੱਕ ਸੈਲਫ਼ੋਨ ਵਿੱਚ ਰਿਕਾਰਡ ਹੋਈ ਹੈ। ਜਿਹੜੀ ਕਿ ਪੁਲਿਸ ਅਧਿਕਾਰੀਆਂ ਦੀ ਕਾਲੇ ਲੋਕਾਂ ਵਿਰੁੱਧ ਹਿੰਸਾ ਕਰਨ ਦੀ ਤਾਜ਼ਾ ਮਿਸਾਲ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਚਾਕੂ ਵਾਲੇ ਵਿਅਕਤੀ ਬਾਰੇ  911ਦੀ ਕਾਲ ਨਾਲ ਸ਼ੁਰੂ ਹੋਈ ਸੀ। ਫਿਲਾਡੇਲਫਿਆ ਪੁਲਿਸ ਦੇ ਸਾਰਜੈਂਟ  ਏਰਿਕ ਗਰਿੱਪ ਅਨੁਸਾਰ ਅਧਿਕਾਰੀਆਂ…

    Read More...

  • ਬਾਦਲ ਦਲ ਦੀ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰ ਨਾਮਸੋਤ ‘ਆਪ’ ‘ਚ ਸ਼ਾਮਲ

    radiopunjabtoday.com Thursday, 29 October 2020 18:49:15

    ਚੰਡੀਗੜ੍ਹ, 29 ਅਕਤੂਬਰ (ਹਰਜੀਤ ਮਠਾੜੂ) – ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਫਤਹਿਗੜ ਸਾਹਿਬ ਨਾਲ ਸੰਬੰਧਿਤ ਇੰਦਰ ਸਿੰਘ ਨਾਮਸੋਤ ਨੇ ਆਮ ਆਦਮੀ ਪਾਰਟੀ (ਆਪ) ‘ਚ ਸ਼ਮੂਲੀਅਤ ਕਰ ਲਈ। ਵੀਰਵਾਰ ਨੂੰ ਪਾਰਟੀ ਹੈੱਡਕੁਆਟਰ ‘ਤੇ ਇੰਦਰ ਸਿੰਘ ਨਾਮਸੋਤ ਦੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਐਮਐਲਏ) ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪਾਰਟੀ ‘ਚ ਰਸਮੀ ਸ਼ਮੂਲੀਅਤ ਕਰਵਾਈ। ਇੰਦਰ ਸਿੰਘ ਨਾਮਸੋਤ ਪਿਛਲੇ 2 ਦਹਾਕਿਆਂ ਤੋਂ ਅਕਾਲੀ ਦਲ ਬਾਦਲ ਦੇ ਸਰਗਰਮ ਆਗੂ ਵਜੋਂ ਕੰਮ ਕਰ ਚੁੱਕੇ ਹਨ ਅਤੇ ਉਹ ਅਕਾਲੀ ਦਲ ਬਾਦਲ ਦੀ ਕੇਂਦਰੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਯੂਥ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਬਾਜ਼ੀਗਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਅਤੇ ਫਤਹਿਗੜ ਸਾਹਿਬ ਤਹਿਸੀਲ ਦੀ ਨੰਬਰਦਾਰ ਯੂਨੀਅਨ ਦੇ…

    Read More...

  • ਪ੍ਰਦੂਸ਼ਣ ਨੂੰ ਲੈ ਕੇ ਕੇਂਦਰ ਦਾ ਸਖਤ ਰੁਖ਼, ਨਿਯਮ ਤੋੜਨ ਤੇ ਹੋ ਸਕਦਾ ਹੈ 1 ਕਰੋੜ ਦਾ ਜੁਰਮਾਨਾ ਅਤੇ 5 ਸਾਲ ਦੀ ਸਜ਼ਾ

    radiopunjabtoday.com Thursday, 29 October 2020 18:46:27

    ਨਵੀਂ ਦਿੱਲੀ, 29 ਅਕਤੂਬਰ – ਪਰਾਲੀ ਅਤੇ ਇੰਡਸਟਰੀ ਕਾਰਨ ਹੋ ਰਹੇ ਪ੍ਰਦੂਸ਼ਣ ਨੂੰ ਲੈਕੇ ਕੇਂਦਰ ਸਰਕਾਰ ਨੇ ਸਖਤ ਰੁਖ਼ ਅਖ਼ਤਿਆਰ ਕੀਤਾ ਹੈ। ਕਮਿਸ਼ਨ ਦੇ ਗਠਨ ਲਈ ਆਰਡੀਨੈਂਸ ਮਨਜ਼ੂਰ ਕਰ ਦਿੱਤਾ ਹੈ। ਨਿਯਮ ਤੋੜਨ ਵਾਲੇ ਤੇ 1 ਕਰੋੜ ਤੱਕ ਦਾ ਜ਼ੁਰਮਾਨਾ ਲੱਗ ਸਕਦਾ ਹੈ। ਆਯੋਗ ਕੋਲ ਪੰਜ ਸਾਲ ਦੀ ਸਜ਼ਾ ਤੇ ਪੰਜ ਕਰੋੜ ਦੇ ਜੁਰਮਾਨੇ ਦਾ ਅਧਿਕਾਰ ਹੈ। ਕਮਿਸ਼ਨ ਦੇ ਹੁਕਮਾਂ ਨੂੰ ਸਿਰਫ  ਕੌਮੀ ਗਰੀਨ ਟ੍ਰਿਬੀਊਨਲ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ।ਦਿੱਲੀ ਐਨਸੀਆਰ ਦੀ ਹਵਾ ਪ੍ਰਦੂਸ਼ਣ ਦੀ ਸਮੱਸਿਆ ਦੀ ਰੋਕਥਾਮ ਲਈ ਕੇਂਦਰ ਸਰਕਾਰ ਦੀ ਵੱਡੀ ਪਹਿਲ ਕੀਤੀ ਹੈ।  ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ-ਐਨਸੀਆਰ ਅਤੇ ਇਸ ਦੇ ਨਾਲ ਲੱਗਦੇ ਰਾਜ  ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਹਵਾ ਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਗਰਾਨੀ ਲਈ ਇੱਕ ਕਮਿਸ਼ਨ ਬਣਾਉਣ ਲਈ ਆਰਡੀਨੈਂਸ ਦੀ ਪ੍ਰਵਾਨਗੀ ਦੇ ਦਿੱਤੀ ਹੈ । ਇਸ ਵਿੱਚ…

    Read More...

  • ਬਠਿੰਡਾ ਵਿਖੇ ਅਕਾਲੀ ਆਗੂਆਂ ਤੇ ਝੂਠਾ ਕੇਸ ਤੁਰੰਤ ਖਾਰਜ ਕਰੋ – ਸਿਕੰਦਰ ਸਿੰਘ ਮਲੂਕਾ

    radiopunjabtoday.com Thursday, 29 October 2020 18:32:50

    ਬਠਿੰਡਾ 29 ਅਕਤੂਬਰ – ਅੱਜ ਬਠਿੰਡਾ ਵਿਖੇ ਸ਼੍ਰੋਮਣੀ ਅਕਾਲੀ ਦਲ(ਬ) ਬਠਿੰਡਾ ਸ਼ਹਿਰੀ ਦੇ ਦਫ਼ਤਰ ਵਿਖੇ ਸਾਬਕਾ ਕੈਬਨਿਟ ਮੰਤਰੀ,ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ ਨੇ ਪ੍ਰੈਸੱ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੀ ਰਾਤ ਵਿੱਤ ਮੰਤਰੀ ਦੇ ਨਜਦੀਕੀ ਰਿਸ਼ਤੇਦਾਰ ਦੇ ਇਸ਼ਾਰੇ ਤੇ ਅਕਾਲੀ ਦਲ ਦੇ ਆਗੂਆਂ ਪਾਰਟੀ ਦੇ ਬੁਲਾਰੇ ਚਮਕੌਰ ਸਿੰਘ ਮਾਨ, ਸਾਬਕਾ ਕੌਸਲਰ ਨਿਰਮਲ ਸਿੰਘ ਸੰਧੂ ਅਤੇ ਯੂਥ ਆਗੂ ਰਾਜਦੀਪ ਸਿੰਘ ਢਿੱਲੋਂ ਤੇ ਮੇਅਰ ਦੀ ਸਰਕਾਰੀ ਰਿਹਾਇਸ਼ ਵਿੱਚ ਵੜਣ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ ਜਿਸ ਵਿੱਚ ਕੋਈ ਸਚਾਈ ਨਹੀ ਹੈ । ਸ਼੍ਰੀ ਸਿੰਗਲਾ ਨੇ ਕਿਹਾ ਕਿ ਮੇਰੀ ਹਾਜਰੀ ਵਿੱਚ ਸਮੁੱਚੇ ਮੀਡੀਆ ਕਰਮੀਆਂ ਦੇ ਸਾਹਮਣੇ ਮੇਅਰ ਦੀ ਸਰਕਾਰੀ ਰਿਹਾਇਸ਼ ਵਿੱਚ ਪਏ ਗਲ-ਸੜ ਰਹੇ ਰਾਸ਼ਨ ਦਾ ਖੁਲਾਸਾ ਅਸੀ ਕੀਤਾ ਤਾਂ ਕਿ ਸਾਰੀ ਸਚਾਈ ਸਮਾਜ ਅਤੇ ਪ੍ਰਸ਼ਾਸ਼ਨ…

    Read More...

  • ਆਰਡੀਐਫ ਰੋਕ ਕੇ ਮੋਦੀ ਨੇ ਪੰਜਾਬ ‘ਤੇ ਥੋਪਣੇ ਸ਼ੁਰੂ ਕੀਤੇ ਕਾਲੇ ਕਾਨੂੰਨ – ਹਰਪਾਲ ਸਿੰਘ ਚੀਮਾ

    radiopunjabtoday.com Thursday, 29 October 2020 18:24:01

    ਚੰਡੀਗੜ੍ਹ, 29 ਅਕਤੂਬਰ (ਹਰਜੀਤ ਮਠਾੜੂ) – ਆਮ ਆਦਮੀ ਪਾਰਟੀ (ਆਪ) ਨੇ ਮੋਦੀ ਸਰਕਾਰ ਵੱਲੋਂ ਪੰਜਾਬ ਦਾ ਗ੍ਰਾਮੀਣ ਵਿਕਾਸ ਫ਼ੰਡ (ਆਰਡੀਐਫ) ਰੋਕਣ ਦੀ ਕਾਰਵਾਈ ਨੂੰ ਪੰਜਾਬ ਦੇ ਅੰਦਰੂਨੀ ਮਾਮਲਿਆਂ ‘ਚ ਨਜਾਇਜ਼ ਦਖ਼ਲਅੰਦਾਜ਼ੀ ਅਤੇ ਕਾਲੇ ਕਾਨੂੰਨਾਂ ਨੂੰ ਧੋਖੇ ਨਾਲ ਲਾਗੂ ਕਰਨ ਦੀ ਸ਼ੁਰੂਆਤ ਦੱਸੀ ਹੈ। ਵੀਰਵਾਰ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਕੇਂਦਰੀ ਖਪਤਕਾਰ ਮਾਮਲੇ, ਖ਼ੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਮੰਤਰਾਲੇ ਵੱਲੋਂ 20 ਅਕਤੂਬਰ 2020 ਨੂੰ ਪੰਜਾਬ ਸਰਕਾਰ ਨੂੰ ਭੇਜੀ ਚਿੱਠੀ ਨਸ਼ਰ ਕੀਤੀ ਅਤੇ ਆਰਡੀਐਫ ਰੋਕਣ ਬਾਰੇ ਲਾਇਆ ਗਿਆ ਬਹਾਨਾ ਵੀ ਦੱਸਿਆ। ਇਸ ਮੌਕੇ ਉਨ੍ਹਾਂ ਨਾਲ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਮੀਤ ਹੇਅਰ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ (ਐਮਐਲਏ) ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਮੌਜੂਦ ਸਨ। ਹਰਪਾਲ ਸਿੰਘ ਚੀਮਾ ਨੇ ਕਿਹਾ, ”ਜਿੰਨਾ ਚੁਨੌਤੀ ਭਰੇ…

    Read More...

Top 10: La france Top 10: La france

Genre: Various
Streaming vidéo
  • Play   Lagu Indonesia Terbaik - Terpopuler - Terhits Sepanjang Masa #MusicStream #LiveMusic #DirumahAja
  • Play   Best Radio 1 • Live Radio Pop Music 2020' Best English Songs Of All Time - New Popular Songs 2020
  • Play   Fenomen Pop Live Radio • Pop Music 2020 - Best English Songs Of All Time - New Popular Songs 2020
  • Play   lofi hip hop radio - beats to relax/study to
  • Play   Dance Music Live Radio • Best English Songs 2020 - Top Hits 2020 New Pop Songs Remix
  • Play   Tropical House Radio • 24/7 Live Radio | Best Relax House, Chillout, Study, Running, Happy Music
  • Play   The Good Life Radio • 24/7 Live Radio | Best Relax House, Chillout, Study, Running, Gym, Happy Music
  • Play   New Popular Songs 2020 - Top 40 Songs This Week - Best Hits Music Playlist 2020
  • Play   Deep Legacy. Radio • 24/7 Music Live Stream | Deep & Tropical House, Chill Out, Dance Music, EDM
  • Play   Sunday Coffee: Relaxing Jazz Radio - Smooth JAZZ & Soft Bossa Nova for Calm, Work, Study at Home